ਪਰਮੇਸ਼ੁਰ ਦਾ ਰਾਜ 1914 ਤੋਂ ਸ਼ੁਰੂ ਹੋ ਚੁੱਕਾ ਹੈ

ਪਰਮੇਸ਼ੁਰ ਦਾ ਰਾਜ 1914 ਤੋਂ ਸ਼ੁਰੂ ਹੋ ਚੁੱਕਾ ਹੈ

ਦੇਖੋ ਕਿ ਬਾਈਬਲ ਦੀ ਭਵਿੱਖਬਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ 1914 ਤੋਂ ਸਵਰਗ ਵਿਚ ਹਕੂਮਤ ਕਰ ਰਿਹਾ ਹੈ ਅਤੇ “ਆਖ਼ਰੀ ਦਿਨ” ਸ਼ੁਰੂ ਹੋ ਚੁੱਕੇ ਹਨ।​—2 ਤਿਮੋਥਿਉਸ 3:1.