ਜਾਗਰੂਕ ਬਣੋ! ਅਪ੍ਰੈਲ 2015 | ਕੀ ਰੱਬ ਹੈ? ਕੀ ਤੁਹਾਨੂੰ ਕੋਈ ਫ਼ਰਕ ਪੈਂਦਾ ਹੈ?

ਇਸ ਸਵਾਲ ਦਾ ਜਵਾਬ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇ।

ਮੁੱਖ ਪੰਨੇ ਤੋਂ

ਕੀ ਰੱਬ ਹੈ? ਕੀ ਤੁਹਾਨੂੰ ਕੋਈ ਫ਼ਰਕ ਪੈਂਦਾ ਹੈ?

ਬਹੁਤ ਸਾਰੇ ਲੋਕ ਇਸ ਸਵਾਲ ਬਾਰੇ ਸੋਚਦੇ ਹਨ ਕਿ ਇਸ ਦਾ ਜਵਾਬ ਨਹੀਂ ਹੈ ਜਾਂ ਬੇਤੁਕਾ ਹੈ। ਕੀ ਇਸ ਨਾਲ ਤੁਹਾਨੂੰ ਕੋਈ ਫ਼ਰਕ ਪੈਂਦਾ ਹੈ?

WAS IT DESIGNED?

ਮਧੂ-ਮੱਖੀਆਂ ਦਾ ਛੱਤਾ

ਮਧੂ-ਮੱਖੀਆਂ ਇਹ ਗੱਲ ਕਿਵੇਂ ਜਾਣਦੀਆਂ ਸਨ ਕਿ ਕਿਸੇ ਜਗ੍ਹਾ ਦਾ ਵਧੀਆ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ, ਜਦਕਿ ਗਣਿਤ-ਸ਼ਾਸਤਰੀਆਂ ਨੂੰ ਇਸ ਬਾਰੇ 1999 ਵਿਚ ਪਤਾ ਲੱਗਾ?

HELP FOR THE FAMILY

ਗੁੱਸਾ ਕਿਵੇਂ ਕੰਟ੍ਰੋਲ ਕਰੀਏ?

ਬਾਈਬਲ-ਆਧਾਰਿਤ ਪੰਜ ਸੁਝਾਅ ਤੁਹਾਨੂੰ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨ ਵਿਚ ਮਦਦ ਦੇ ਸਕਦੇ ਹਨ।

THE BIBLE'S VIEWPOINT

ਦੁੱਖ-ਤਕਲੀਫ਼ਾਂ

ਕੀ ਰੱਬ ਨੂੰ ਸਾਡੀਆਂ ਦੁੱਖ-ਤਕਲੀਫ਼ਾਂ ਦੇਖ ਕੇ ਕੋਈ ਫ਼ਰਕ ਪੈਂਦਾ ਹੈ?

HELP FOR THE FAMILY

ਸੱਸ-ਸਹੁਰੇ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈਏ?

ਤਿੰਨ ਸੁਝਾਅ ਦਿੱਤੇ ਗਏ ਹਨ ਜੋ ਸੱਸ-ਸਹੁਰੇ ਸੰਬੰਧੀ ਉਨ੍ਹਾਂ ਕਈ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਤੁਹਾਡੇ ਵਿਆਹੁਤਾ ਰਿਸ਼ਤੇ ’ਤੇ ਪੈ ਸਕਦਾ ਹੈ।

THE BIBLE'S VIEWPOINT

ਜੂਆ

ਕੀ ਜੂਆ ਖੇਡਣਾ ਸਿਰਫ਼ ਸ਼ੁਗਲ-ਮੇਲਾ ਹੀ ਹੈ?

WAS IT DESIGNED?

ਵੱਡੇ-ਵੱਡੇ ਪੰਛੀਆਂ ਦੇ ਖੰਭਾਂ ਦੇ ਮੁੜੇ ਹੋਏ ਕੋਨੇ

ਇਸ ਦੇ ਡੀਜ਼ਾਈਨ ਦੀ ਨਕਲ ਕਰ ਕੇ ਜਹਾਜ਼ ਬਣਾਉਣ ਵਾਲੇ ਇੰਜੀਨੀਅਰਾਂ ਨੇ ਇਕ ਸਾਲ ਵਿਚ 7 ਅਰਬ 60 ਕਰੋੜ ਲੀਟਰ ਤੇਲ ਦੀ ਬਚਤ ਕੀਤੀ ਹੈ।

ਆਨ-ਲਾਈਨ ਹੋਰ ਪੜ੍ਹੋ

ਦਿਲੋਂ ਮਾਫ਼ ਕਰੋ

ਤੁਹਾਨੂੰ ਉਸ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜਿਸ ਨੇ ਤੁਹਾਡੇ ਨਾਲ ਕੁਝ ਬੁਰਾ ਕੀਤਾ ਹੈ?