2-8 ਨਵੰਬਰ
ਕੂਚ 39-40
ਗੀਤ 6 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ”: (10 ਮਿੰਟ)
ਕੂਚ 39:32—ਡੇਰਾ ਬਣਾਉਂਦੇ ਵੇਲੇ ਮੂਸਾ ਨੇ ਧਿਆਨ ਨਾਲ ਯਹੋਵਾਹ ਦੀਆਂ ਹਿਦਾਇਤਾਂ ਮੰਨੀਆਂ (w11 9/15 27 ਪੈਰਾ 13)
ਕੂਚ 39:43—ਮੂਸਾ ਨੇ ਖ਼ੁਦ ਡੇਰੇ ਦੀ ਜਾਂਚ ਕੀਤੀ
ਕੂਚ 40:1, 2, 16—ਮੂਸਾ ਨੇ ਯਹੋਵਾਹ ਦੀਆਂ ਹਿਦਾਇਤਾਂ ਅਨੁਸਾਰ ਡੇਰਾ ਬਣਾਇਆ (w05 7/15 27 ਪੈਰਾ 3)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 39:34—ਇਜ਼ਰਾਈਲੀਆਂ ਨੂੰ ਡੇਰੇ ਲਈ ਖੱਲਾਂ ਕਿੱਥੋਂ ਮਿਲੀਆਂ ਸਨ? (it-2 884 ਪੈਰਾ 3)
ਕੂਚ 40:34—ਮੰਡਲੀ ਦੇ ਤੰਬੂ ਉੱਤੇ ਬੱਦਲ ਛਾਉਣ ਦਾ ਕੀ ਮਤਲਬ ਸੀ? (w15 7/15 21 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 39:1-21 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਵੀਡੀਓ ਵਿਚ ਸਵਾਲ ਆਉਣ ’ਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ। ਚਰਚਾ ਕਰੋ ਕਿ ਜੇ ਘਰ-ਮਾਲਕ ਰਾਜਨੀਤਿਕ ਜਾਂ ਸਮਾਜਕ ਮਾਮਲਿਆਂ ਬਾਰੇ ਗੱਲ ਕਰਨੀ ਚਾਹੁੰਦਾ ਹੈ, ਤਾਂ ਅਸੀਂ ਕਿਵੇਂ ਨਿਰਪੱਖ ਰਹਿ ਕੇ ਗੱਲ ਕਰ ਸਕਦੇ ਹਾਂ।
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਜਾਂ ਮਾਮਲੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿਓ। (th ਪਾਠ 12)
ਭਾਸ਼ਣ: (5 ਮਿੰਟ ਜਾਂ ਘੱਟ) w16.04 29 ਪੈਰੇ 8-10—ਵਿਸ਼ਾ: ਅਸੀਂ ਆਪਣੀ ਗੱਲਬਾਤ ਅਤੇ ਸੋਚ ਵਿਚ ਨਿਰਪੱਖ ਕਿਵੇਂ ਰਹਿ ਸਕਦੇ ਹਾਂ? (th ਪਾਠ 14)
ਸਾਡੀ ਮਸੀਹੀ ਜ਼ਿੰਦਗੀ
ਸੁਣੋ ਅਤੇ ਸਮਝੋ (ਮੱਤੀ 13:16): (15 ਮਿੰਟ) ਵੀਡੀਓ ਚਲਾਓ। ਫਿਰ ਇਹ ਸਵਾਲ ਪੁੱਛੋ: ਸਾਨੂੰ ਸੁਣ ਕੇ ਸਮਝਣ ਦੀ ਕਿਉਂ ਲੋੜ ਹੈ? ਮਰਕੁਸ 4:23, 24 ਦਾ ਕੀ ਮਤਲਬ ਹੈ? ਇਬਰਾਨੀਆਂ 2:1 ਨੂੰ ਸਮਝਾਉਣ ਲਈ ਭਰਾ ਨੇ ਕਿਹੜੀ ਮਿਸਾਲ ਦਿੱਤੀ? ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਕਿਸੇ ਦੀ ਗੱਲ ਸਮਝਣ ਲਈ ਸੁਣ ਰਹੇ ਹਾਂ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 102
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 16 ਅਤੇ ਪ੍ਰਾਰਥਨਾ