13-19 ਜੁਲਾਈ

ਕੂਚ 8-9

13-19 ਜੁਲਾਈ
  • ਗੀਤ 2 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਘਮੰਡੀ ਫ਼ਿਰਊਨ ਅਣਜਾਣੇ ਵਿਚ ਪਰਮੇਸ਼ੁਰ ਦਾ ਮਕਸਦ ਪੂਰਾ ਕਰਦਾ ਹੈ”: (10 ਮਿੰਟ)

    • ਕੂਚ 8:15—ਫ਼ਿਰਊਨ ਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ (it-2 1040-1041)

    • ਕੂਚ 8:18, 19—ਫ਼ਿਰਊਨ ਨੇ ਉਦੋਂ ਵੀ ਹਾਰ ਨਹੀਂ ਮੰਨੀ ਜਦੋਂ ਉਸ ਦੇ ਆਪਣੇ ਜਾਦੂਗਰਾਂ ਨੇ ਹੱਥ ਖੜ੍ਹੇ ਕਰ ਲਏ ਸਨ

    • ਕੂਚ 9:15-17—ਯਹੋਵਾਹ ਨੇ ਫ਼ਿਰਊਨ ਨੂੰ ਜੀਉਂਦਾ ਰੱਖ ਕੇ ਆਪਣੇ ਨਾਂ ਦੀ ਵਡਿਆਈ ਕਰਾਈ (it-2 1181 ਪੈਰੇ 3-5)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਕੂਚ 8:21—ਮੱਖ ਕੀ ਸਨ? (it-1 878)

    • ਕੂਚ 8:25-27—ਮੂਸਾ ਨੇ ਕਿਉਂ ਕਿਹਾ ਸੀ ਕਿ ਇਜ਼ਰਾਈਲ ਦੀਆਂ ਬਲ਼ੀਆਂ ‘ਮਿਸਰੀਆਂ ਅੱਗੇ ਘਿਣਾਉਣੀਆਂ’ ਸਨ? (w04 3/15 25 ਪੈਰਾ 10)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 8:1-19 (th ਪਾਠ 12)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਘਰ-ਮਾਲਕ ਦੀ ਗੱਲ ਸੁਣ ਕੇ ਪ੍ਰਚਾਰਕ ਨੇ ਕਿਵੇਂ ਜਵਾਬ ਦਿੱਤਾ? ਪ੍ਰਚਾਰਕ “ਸਿਖਾਉਣ ਵਾਲੇ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਵਰਤ ਕੇ ਗੱਲਬਾਤ ਕਿਵੇਂ ਸ਼ੁਰੂ ਕਰ ਸਕਦਾ ਸੀ?

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 6)

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕਿਸੇ ਅਜਿਹੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 3)

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। (th ਪਾਠ 12)

ਸਾਡੀ ਮਸੀਹੀ ਜ਼ਿੰਦਗੀ