ਪਹਿਰਾਬੁਰਜ ਜੁਲਾਈ 2015 | ਕੀ ਅੰਤ ਨੇੜੇ ਹੈ?
ਜਦੋਂ ਤੁਸੀਂ ਇਹ ਸ਼ਬਦ ਸੁਣਦੇ ਹੋ, “ਕੀ ਅੰਤ ਨੇੜੇ ਹੈ!” ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕੀ ਤੁਸੀਂ ਇਸ ਨਾਲ ਪਰੇਸ਼ਾਨ ਹੋ ਜਾਂਦੇ ਹੋ?
ਮੁੱਖ ਪੰਨੇ ਤੋਂ
“ਦੁਨੀਆਂ ਦਾ ਅੰਤ” —ਇਹ ਕੀ ਹੈ?
ਕੀ ਤੁਹਾਨੂੰ ਪਤਾ ਸੀ ਕਿ ਬਾਈਬਲ “ਅੰਤ” ਬਾਰੇ ਖ਼ੁਸ਼ੀ ਦੀ ਖ਼ਬਰ ਦਿੰਦੀ ਹੈ?
ਮੁੱਖ ਪੰਨੇ ਤੋਂ
ਕੀ ਅੰਤ ਨੇੜੇ ਹੈ?
ਬਾਈਬਲ ਵਿਚ ਦਿੱਤੀ ਅੰਤ ਦੀ ਨਿਸ਼ਾਨੀ ਦੀਆਂ ਚਾਰ ਗੱਲਾਂ ’ਤੇ ਧਿਆਨ ਦਿਓ ਜਿਸ ਤੋਂ ਜਵਾਬ ਮਿਲਦਾ ਹੈ ਕਿ ਅੰਤ ਨੇੜੇ ਹੈ।
ਮੁੱਖ ਪੰਨੇ ਤੋਂ
ਬਹੁਤ ਸਾਰੇ ਲੋਕ ਦੁਨੀਆਂ ਦੇ ਅੰਤ ਵਿੱਚੋਂ ਬਚਣਗੇ —ਤੁਸੀਂ ਵੀ ਬਚ ਸਕਦੇ ਹੋ
ਪਰ ਕਿਵੇਂ? ਸਰਬਨਾਸ਼ ਦੇ ਦਿਨ ਵਿੱਚੋਂ ਬਚਣ ਲਈ ਕੀ ਸਾਨੂੰ ਚੀਜ਼ਾਂ ਇਕੱਠੀਆਂ ਜਾਂ ਹੋਰ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ?
ਕੀ ਤੁਸੀਂ ਜਾਣਦੇ ਹੋ?
ਕੀ ਪੁਰਾਣੀਆਂ ਲੱਭਤਾਂ ਬਾਈਬਲ ਨਾਲ ਸਹਿਮਤ ਹਨ? ਬਾਈਬਲ ਦੇ ਦੇਸ਼ਾਂ ਵਿੱਚੋਂ ਸ਼ੇਰ ਕਦੋਂ ਅਲੋਪ ਹੋ ਗਏ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਸਿੱਖਿਆ ਕਿ ਯਹੋਵਾਹ ਦਿਆਲੂ ਤੇ ਮਾਫ਼ ਕਰਨ ਵਾਲਾ ਹੈ
ਨੋਰਮਨ ਪੇਲੇਟੀਏ ਲਈ ਲੋਕਾਂ ਨਾਲ ਫਰਾਡ ਕਰਨਾ ਡ੍ਰੱਗਜ਼ ਲੈਣ ਦੇ ਬਰਾਬਰ ਸੀ। ਪਰ ਬਾਈਬਲ ਦੀ ਇਕ ਆਇਤ ਨੇ ਉਸ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ।
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
ਕੀ ਤੁਹਾਡੇ ਪਰਿਵਾਰ ਨੇ ਕਦੇ ਈਰਖਾ, ਛਲ ਜਾਂ ਨਫ਼ਰਤ ਦਾ ਸਾਮ੍ਹਣਾ ਕੀਤਾ ਹੈ? ਜੇ ਹਾਂ, ਤਾਂ ਬਾਈਬਲ ਵਿੱਚੋਂ ਯੂਸੁਫ਼ ਦੀ ਮਿਸਾਲ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ।
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਕਿੱਦਾਂ ਬਣਾ ਸਕਦੇ ਹੋ?