ਪਹਿਰਾਬੁਰਜ ਜੁਲਾਈ 2014 | ਸਿਗਰਟਨੋਸ਼ੀ ਰੱਬ ਦਾ ਨਜ਼ਰੀਆ

ਰੱਬ ਦਾ ਨਜ਼ਰੀਆ ਜਾਣ ਕੇ ਤੁਹਾਨੂੰ ਸਿਗਰਟ ਪੀਣ ਦੀ ਆਦਤ ਤੋਂ ਛੁਟਕਾਰਾ ਮਿਲ ਸਕਦਾ ਹੈ।

ਮੁੱਖ ਪੰਨੇ ਤੋਂ

ਦੁਨੀਆਂ ਵਿਚ ਫੈਲੀ ਮਹਾਂਮਾਰੀ

ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਮਹਾਂਮਾਰੀ ਕਿਉਂ ਫੈਲੀ ਜਾਂਦੀ ਹੈ?

ਮੁੱਖ ਪੰਨੇ ਤੋਂ

ਸਿਗਰਟਨੋਸ਼ੀ ਬਾਰੇ ਰੱਬ ਦਾ ਕੀ ਨਜ਼ਰੀਆ?

ਬਾਈਬਲ ਤਮਾਖੂ ਦਾ ਜ਼ਿਕਰ ਕਿਤੇ ਵੀ ਨਹੀਂ ਕਰਦੀ, ਤਾਂ ਫਿਰ ਅਸੀਂ ਰੱਬ ਦਾ ਵਿਚਾਰ ਕਿੱਦਾਂ ਜਾਣ ਸਕਦੇ ਹਾਂ?

ਕੀ ਤੁਸੀਂ ਜ਼ਿੰਦਗੀ ਦੇਣ ਵਾਲੀ ਰੋਟੀ ਦਾ ਸੁਆਦ ਚੱਖਿਆ ਹੈ?

ਯਿਸੂ ਨੇ ਕਿਉਂ ਕਿਹਾ ਕਿ ਉਹ ਜ਼ਿੰਦਗੀ ਦੇਣ ਵਾਲੀ ਰੋਟੀ ਹੈ ਅਤੇ ਇਹ ਰੋਟੀ ਸਵਰਗੋਂ ਆਈ ਹੈ?

ਕੀ ਮੇਰੇ ਪੂਰਵਜਾਂ ਲਈ ਕੋਈ ਉਮੀਦ ਹੈ?

ਬਾਈਬਲ ਦੱਸਦੀ ਹੈ ਕਿ ਰੱਬ ਕੁਧਰਮੀ ਲੋਕਾਂ ਨੂੰ ਵੀ ਜੀਉਂਦਾ ਕਰੇਗਾ। ਉਹ ਇੱਦਾਂ ਕਿਉਂ ਕਰੇਗਾ?

IMITATE THEIR FAITH

ਉਸ ਨੂੰ ਗਮ ਸਹਿਣ ਦੀ ਤਾਕਤ ਮਿਲੀ

ਜੇ ਤੁਸੀਂ ਗਮ ਸਹਿ ਰਹੇ ਹੋ, ਤਾਂ ਯਿਸੂ ਦੀ ਮਾਂ ਮਰੀਅਮ ਦੀ ਮਿਸਾਲ ਤੁਹਾਡੀ ਮਦਦ ਕਰ ਸਕਦੀ ਹੈ।

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਜੇ ਰੱਬ ਇਸ ਦੁਨੀਆਂ ਦਾ ਮਾਲਕ ਹੁੰਦਾ, ਤਾਂ ਕੀ ਇੰਨੇ ਦੁੱਖ ਹੁੰਦੇ?