ਪਹਿਰਾਬੁਰਜ ਮਾਰਚ 2013 | ਮੂਸਾ ਤੋਂ ਅਸੀਂ ਕੀ ਸਿੱਖਦੇ ਹਾਂ?
ਮੂਸਾ ਦੇ ਤਿੰਨ ਚੰਗੇ ਗੁਣਾਂ ਉੱਤੇ ਗੌਰ ਕਰੋ ਅਤੇ ਦੇਖੋ ਕਿ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
ਮੁੱਖ ਪੰਨੇ ਤੋਂ
ਮੂਸਾ ਕੌਣ ਸੀ?
ਮਸੀਹੀ, ਯਹੂਦੀ, ਮੁਸਲਮਾਨ ਅਤੇ ਹੋਰ ਲੋਕ ਇਸ ਵਫ਼ਾਦਾਰ ਆਦਮੀ ਦਾ ਬਹੁਤ ਆਦਰ ਕਰਦੇ ਹਨ। ਤੁਸੀਂ ਉਸ ਬਾਰੇ ਕੀ ਜਾਣਦੇ ਹੋ?
ਮੁੱਖ ਪੰਨੇ ਤੋਂ
ਮੂਸਾ ਇਕ ਨਿਹਚਾ ਕਰਨ ਵਾਲਾ ਇਨਸਾਨ
ਮੂਸਾ ਦੀ ਨਿਹਚਾ ਪੱਕੀ ਸੀ ਕਿਉਂਕਿ ਉਹ ਜੋ ਵੀ ਕਰਦਾ ਸੀ, ਉਸ ਤੋਂ ਜ਼ਾਹਰ ਹੋਇਆ ਕਿ ਉਸ ਨੂੰ ਪਰਮੇਸ਼ੁਰ ਦੇ ਵਾਅਦਿਆਂ ’ਤੇ ਵਿਸ਼ਵਾਸ ਸੀ। ਤੁਸੀਂ ਉਸ ਵਾਂਗ ਆਪਣੀ ਨਿਹਚਾ ਕਿਵੇਂ ਪੱਕੀ ਕਰ ਸਕਦੇ ਹੋ?
ਮੁੱਖ ਪੰਨੇ ਤੋਂ
ਮੂਸਾ ਇਕ ਨਿਮਰ ਇਨਸਾਨ
ਕਈ ਲੋਕ ਨਿਮਰਤਾ ਨੂੰ ਕਮਜ਼ੋਰੀ ਸਮਝਦੇ ਹਨ। ਪਰਮੇਸ਼ੁਰ ਇਸ ਗੁਣ ਨੂੰ ਕਿਵੇਂ ਵਿਚਾਰਦਾ ਹੈ? ਮੂਸਾ ਨੇ ਨਿਮਰਤਾ ਕਿਵੇਂ ਦਿਖਾਈ?
ਮੁੱਖ ਪੰਨੇ ਤੋਂ
ਮੂਸਾ ਇਕ ਪਿਆਰ ਕਰਨ ਵਾਲਾ ਇਨਸਾਨ
ਮੂਸਾ ਨੇ ਪਰਮੇਸ਼ੁਰ ਅਤੇ ਇਜ਼ਰਾਈਲੀਆਂ ਲਈ ਪਿਆਰ ਦਿਖਾਇਆ। ਉਸ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
DRAW CLOSE TO GOD
‘ਉਹ ਜੀਉਂਦਿਆਂ ਦਾ ਪਰਮੇਸ਼ੁਰ ਹੈ’
ਪਰਮੇਸ਼ੁਰ ਵਿਚ ਇੰਨੀ ਤਾਕਤ ਹੈ ਕਿ ਉਹ ਮਰੇ ਲੋਕਾਂ ਨੂੰ ਜੀਉਂਦਾ ਕਰ ਕੇ ਮੌਤ ਨੂੰ ਖ਼ਤਮ ਕਰ ਸਕਦਾ ਹੈ। ਇਹ ਵਾਅਦਾ ਕਿੰਨਾ ਕੁ ਭਰੋਸੇਯੋਗ ਹੈ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਉਹ ਚਾਹੁੰਦੇ ਸਨ ਕਿ ਮੈਂ ਖ਼ੁਦ ਸੱਚਾਈ ਦੀ ਜਾਂਚ ਕਰਾਂ”
ਲੂਇਸ ਅਲੀਫੋਨਸੋ ਮਾਰਮਨ ਮਿਸ਼ਨਰੀ ਬਣਨਾ ਚਾਹੁੰਦਾ ਸੀ। ਬਾਈਬਲ ਦੀ ਸਟੱਡੀ ਕਰਨ ਨਾਲ ਉਸ ਦੀ ਜ਼ਿੰਦਗੀ ਅਤੇ ਟੀਚੇ ਕਿਵੇਂ ਬਦਲ ਗਏ?
KEYS TO FAMILY HAPPINESS
ਜਦੋਂ ਤੁਹਾਡੇ ਬੱਚੇ ਨੂੰ ਲਾਇਲਾਜ ਬੀਮਾਰੀ ਹੋਵੇ
ਤਿੰਨ ਆਮ ਚੁਣੌਤੀਆਂ ਉੱਤੇ ਗੌਰ ਕਰੋ ਜੋ ਤੁਹਾਨੂੰ ਆ ਸਕਦੀਆਂ ਹਨ ਅਤੇ ਦੇਖੋ ਕਿ ਬਾਈਬਲ ਵਿਚਲੀ ਬੁੱਧ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।
“ਯਹੂਦਾ ਦੀ ਇੰਜੀਲ” ਕੀ ਹੈ?
ਕੀ ਇਹ ਯਹੂਦਾ ਨੇ ਲਿਖੀ ਸੀ ਜਿਸ ਨੇ ਯਿਸੂ ਨੂੰ ਫੜਵਾਇਆ ਸੀ? ਕੀ ਇਸ ਦਾ ਮਸੀਹੀ ਧਰਮ ਬਾਰੇ ਸਾਡੀ ਸਮਝ ’ਤੇ ਅਸਰ ਪੈਣਾ ਚਾਹੀਦਾ ਹੈ?
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਜੇ ਪਰਮੇਸ਼ੁਰ ਨੇ ਸਭ ਕੁਝ ਰਚਿਆ, ਤਾਂ ਕੀ ਉਸ ਨੇ ਸ਼ੈਤਾਨ ਨੂੰ ਵੀ ਬਣਾਇਆ ਸੀ? ਸ਼ੈਤਾਨ ਹੋਂਦ ਵਿਚ ਕਦੋਂ ਆਇਆ? ਦੇਖੋ ਕਿ ਬਾਈਬਲ ਕੀ ਕਹਿੰਦੀ ਹੈ।
ਆਨ-ਲਾਈਨ ਹੋਰ ਪੜ੍ਹੋ
ਕੀ ਯਹੋਵਾਹ ਦੇ ਗਵਾਹ ਮਸੀਹੀ ਹਨ?
ਜਾਣੋ ਕਿ ਅਸੀਂ ਹੋਰ ਈਸਾਈ ਧਰਮਾਂ ਤੋਂ ਕਿਵੇਂ ਵੱਖਰੇ ਹਾਂ।

