ਜਾਗਰੂਕ ਬਣੋ! ਨੰ. 1 2016 | ਘਰ ਵਿਚ ਕਿਵੇਂ ਰੱਖੀਏ ਸ਼ਾਂਤੀ

ਤੁਸੀਂ ਆਪਣੇ ਘਰ ਨੂੰ ਜੰਗ ਦੇ ਮੈਦਾਨ ਤੋਂ ਸ਼ਾਂਤੀ ਦਾ ਬਸੇਰਾ ਬਣਾ ਸਕਦੇ ਹੋ।

ਮੁੱਖ ਪੰਨੇ ਤੋਂ

ਪਰਿਵਾਰ ਵਿਚ ਲੜਾਈ-ਝਗੜਾ ਕਿਉਂ ਹੁੰਦਾ ਹੈ?

ਇਸ ਲੇਖ ਵਿਚ ਜਿਨ੍ਹਾਂ ਝਗੜਿਆਂ ਦੀ ਗੱਲ ਕੀਤੀ ਗਈ ਹੈ ਕੀ ਉਹ ਆਮ ਹਨ?

ਮੁੱਖ ਪੰਨੇ ਤੋਂ

ਘਰ ਵਿਚ ਝਗੜਾ ਕਿਵੇਂ ਮੁਕਾਈਏ?

ਇਨ੍ਹਾਂ ਛੇ ਤਰੀਕਿਆਂ ਨੂੰ ਅਜ਼ਮਾ ਕੇ ਤੁਸੀਂ ਘਰ ਵਿਚ ਸ਼ਾਂਤੀ ਬਣਾਈ ਰੱਖ ਸਕਦੇ ਹੋ।

ਮੁੱਖ ਪੰਨੇ ਤੋਂ

ਪਰਿਵਾਰ ਵਿਚ ਸ਼ਾਂਤੀ ਦਾ ਬਸੇਰਾ

ਕੀ ਬਾਈਬਲ ਦੀ ਸਲਾਹ ਉੱਥੇ ਸ਼ਾਂਤੀ ਕਾਇਮ ਕਰ ਸਕਦੀ ਹੈ ਜਿੱਥੇ ਅਸ਼ਾਂਤੀ ਹੈ? ਦੇਖੋ ਕਿ ਜਿਨ੍ਹਾਂ ਲੋਕਾਂ ਨੇ ਇਹ ਸਲਾਹ ਲਾਗੂ ਕੀਤੀ, ਉਹ ਕੀ ਕਹਿੰਦੇ ਹਨ।

ਪਰਿਵਾਰ ਦੀ ਮਦਦ ਲਈ

ਜਦ ਹੋਵੇ ਵੱਖਰੀ ਪਸੰਦ

ਕੀ ਤੁਹਾਨੂੰ ਕਦੇ ਲੱਗਾ ਕਿ ਤੁਹਾਡਾ ਤੇ ਤੁਹਾਡੇ ਜੀਵਨ ਸਾਥੀ ਦਾ ਕੋਈ ਮੇਲ ਨਹੀਂ?

ਜਦੋਂ ਆਪਣਾ ਕੋਈ ਹੋਵੇ ਬੀਮਾਰ

ਡਾਕਟਰ ਕੋਲ ਜਾਣਾ ਅਤੇ ਹਸਪਤਾਲ ਵਿਚ ਦਾਖ਼ਲ ਹੋਣਾ ਸਿਰ-ਦਰਦੀ ਭਰਿਆ ਕੰਮ ਹੋ ਸਕਦਾ ਹੈ। ਤੁਸੀਂ ਆਪਣੇ ਦੋਸਤ ਜਾਂ ਰਿਸ਼ਤੇਦਾਰ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਔਖੀ ਘੜੀ ਵਿਚ ਹਾਰ ਨਾ ਮੰਨੇ?

ਪਰਿਵਾਰ ਦੀ ਮਦਦ ਲਈ

ਕਿਵੇਂ ਕਰੀਏ ਬੱਚਿਆਂ ਦੀ ਤਾਰੀਫ਼

ਇਕ ਗੱਲ ਲਈ ਕੀਤੀ ਤਾਰੀਫ਼ ਸਭ ਤੋਂ ਜ਼ਿਆਦਾ ਕਾਰਗਰ ਸਾਬਤ ਹੋਈ ਹੈ।

ਬਾਈਬਲ ਕੀ ਕਹਿੰਦੀ ਹੈ?

ਦੁਨੀਆਂ ਦਾ ਅੰਤ

“ਦੁਨੀਆਂ” ਕੀ ਹੈ ਜਿਸ ਦਾ ਅੰਤ ਹੋਵੇਗਾ? ਇਹ ਕਦੋਂ ਅਤੇ ਕਿਵੇਂ ਹੋਵੇਗਾ?

ਇਹ ਕਿਸ ਦਾ ਕਮਾਲ ਹੈ?

ਮਨੁੱਖੀ ਸਰੀਰ ਦੀ ਜ਼ਖ਼ਮਾਂ ਨੂੰ ਭਰਨ ਦੀ ਕਾਬਲੀਅਤ

ਸਾਇੰਸਦਾਨ ਪਲਾਸਟਿਕ ਦੀਆਂ ਨਵੀਆਂ ਚੀਜ਼ਾਂ ਬਣਾਉਣ ਲਈ ਇਸ ਕਾਬਲੀਅਤ ਦੀ ਕਿਵੇਂ ਨਕਲ ਕਰਦੇ ਹਨ?

ਆਨ-ਲਾਈਨ ਹੋਰ ਪੜ੍ਹੋ

ਮਰਨ ਤੋਂ ਬਾਅਦ ਇਨਸਾਨ ਨੂੰ ਕੀ ਹੁੰਦਾ ਹੈ?

ਕੀ ਮਰ ਚੁੱਕੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ?

ਨੌਜਵਾਨ ਪੈਸੇ ਬਾਰੇ ਗੱਲਾਂ ਕਰਦੇ ਹੋਏ

ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ʼਤੇ ਰੱਖਣ ਲਈ ਸੁਝਾਅ ਲਓ।