ਜਾਗਰੂਕ ਬਣੋ! ਅਕਤੂਬਰ 2015 | ਪੈਸੇ ਬਾਰੇ ਸਹੀ ਨਜ਼ਰੀਆ

ਪੈਸੇ ਬਾਰੇ ਗ਼ਲਤ ਨਜ਼ਰੀਆ ਤੁਹਾਡੇ ਸੁਭਾਅ ਨੂੰ ਬਦਲ ਸਕਦਾ ਹੈ।

ਮੁੱਖ ਪੰਨੇ ਤੋਂ

ਪੈਸੇ ਬਾਰੇ ਸਹੀ ਨਜ਼ਰੀਆ

ਆਪਣੇ ਆਪ ਦੀ ਜਾਂਚ ਕਰਨ ਬਾਰੇ ਦਿੱਤੇ ਸੱਤ ਸਵਾਲਾਂ ਦੀ ਮਦਦ ਨਾਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਪੈਸੇ ਬਾਰੇ ਤੁਹਾਡਾ ਨਜ਼ਰੀਆ ਗ਼ਲਤ ਹੋ ਚੁੱਕਾ ਹੈ ਕਿ ਨਹੀਂ।

WATCHING THE WORLD

ਮੱਧ ਪੂਰਬੀ ਦੇਸ਼ਾਂ ’ਤੇ ਇਕ ਨਜ਼ਰ

ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਦੇ ਘਰ ਵਿਚ ਹੁੰਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਬਾਈਬਲ ਵਿਚ ਦੱਸੀਆਂ ਗੱਲਾਂ ਸੱਚੀਆਂ ਹਨ।

HELP FOR THE FAMILY

ਬੱਚਿਆਂ ਨੂੰ ਸੰਜਮ ਰੱਖਣਾ ਸਿਖਾਓ

ਤੁਹਾਡੇ ਬੱਚੇ ਜੋ ਚਾਹੁੰਦੇ ਹਨ, ਉਹ ਹਰ ਚੀਜ਼ ਦੇ ਕੇ ਤੁਸੀਂ ਉਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਚੀਜ਼ਾਂ ਤੋਂ ਵਾਂਝਾ ਰੱਖ ਰਹੇ ਹੋਵੋਗੇ।

THE BIBLE'S VIEWPOINT

ਸਹਿਣਸ਼ੀਲਤਾ

ਕੀ ਬਾਈਬਲ ਕਹਿੰਦੀ ਹੈ ਕਿ ਸਾਨੂੰ ਹੱਦਾਂ ਵਿਚ ਰਹਿ ਕੇ ਸਹਿਣਸ਼ੀਲਤਾ ਦਿਖਾਉਣੀ ਚਾਹੀਦੀ ਹੈ?

HELP FOR THE FAMILY

ਮਾਫ਼ੀ ਕਿਵੇਂ ਮੰਗੀਏ?

ਉਦੋਂ ਕੀ ਜੇ ਸਾਰਾ ਕਸੂਰ ਮੇਰਾ ਨਹੀਂ ਹੈ?

ਮਲੇਰੀਏ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੇ ਤੁਸੀਂ ਉਸ ਜਗ੍ਹਾ ਤੇ ਰਹਿੰਦੇ ਹੋ ਜਾਂ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹੋ ਜਿੱਥੇ ਮਲੇਰੀਆ ਫੈਲਿਆ ਹੋਇਆ ਹੈ।

WAS IT DESIGNED?

ਮਗਰਮੱਛ ਦਾ ਜਬਾੜ੍ਹਾ

ਮਗਰਮੱਛ ਸ਼ੇਰ ਜਾਂ ਚੀਤੇ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਜ਼ੋਰ ਨਾਲ ਕੱਟ ਸਕਦਾ ਹੈ। ਪਰ ਮਗਰਮੱਛ ਦੇ ਜਬਾੜ੍ਹੇ ਵਿਚ ਇਨਸਾਨਾਂ ਦੀਆਂ ਉਂਗਲਾਂ ਦੇ ਪੋਟਿਆਂ ਨਾਲੋਂ ਵੀ ਜ਼ਿਆਦਾ ਛੋਹ ਨੂੰ ਮਹਿਸੂਸ ਕਰਨ ਦੀ ਜ਼ਬਰਦਸਤ ਸਮਰਥਾ ਹੁੰਦੀ ਹੈ। ਕਿਵੇਂ?

ਆਨ-ਲਾਈਨ ਹੋਰ ਪੜ੍ਹੋ

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?

ਕੀ ਤੁਸੀਂ ਦੂਸਰਿਆਂ ਨੂੰ ਹੋਰ ਭਰੋਸੇ ਨਾਲ ਸਮਝਾਉਣਾ ਚਾਹੁੰਦੇ ਹੋ ਕਿ ਤੁਸੀਂ ਰੱਬ ʼਤੇ ਕਿਉਂ ਵਿਸ਼ਵਾਸ ਕਰਦੇ ਹੋ? ਕੁਝ ਸੁਝਾਅ ਲਓ ਕਿ ਜਦੋਂ ਕੋਈ ਤੁਹਾਨੂੰ ਤੁਹਾਡੇ ਵਿਸ਼ਵਾਸਾਂ ਬਾਰੇ ਪੁੱਛਦੇ ਹਨ, ਤਾਂ ਤੁਸੀਂ ਕੀ ਜਵਾਬ ਦੇ ਸਕਦੇ ਹੋ।

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?

ਦੋ ਗੱਲਾਂ ਕਰਕੇ ਤੁਹਾਨੂੰ ਵਿਕਾਸਵਾਦ ʼਤੇ ਸਵਾਲ ਖੜ੍ਹਾ ਕਰਨਾ ਚਾਹੀਦਾ ਹੈ।

‘ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ’

ਕੀ ਤੁਹਾਨੂੰ ਪਤਾ ਕਿ ਯਹੋਵਾਹ ਨੇ ਸਭ ਤੋਂ ਪਹਿਲਾਂ ਕੀ ਬਣਾਇਆ ਸੀ? ਸੋਨੂ ਨਾਲ ਦੇਖੋ ਕਿ ਪਰਮੇਸ਼ੁਰ ਨੇ ਚੀਜ਼ਾਂ ਨੂੰ ਕਿਸ ਤਰਤੀਬ ਨਾਲ ਬਣਾਇਆ ਹੈ।