ਸਵਾਲਾਂ ਦੇ ਜਵਾਬ
ਸਵਾਲਾਂ ਦੇ ਜਵਾਬ
ਦ੍ਰਿਸ਼ਟਾਂਤ ਨੂੰ ਸਮਝਾਓ
1. ਮੱਤੀ 13:3-9, 18-23 ਵਿਚ ਦਿੱਤੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਬੀ ਕਿਹੜੀਆਂ ਚਾਰ ਥਾਵਾਂ ਤੇ ਡਿੱਗੇ?
ਆਪਣੇ ਜਵਾਬ ਨੂੰ ਲਕੀਰ ਖਿੱਚ ਕੇ ਸਹੀ ਤਸਵੀਰ ਨਾਲ ਮਿਲਾਓ।
.....
.....
.....
.....
2. ਬੀ ਕਿਸ ਚੀਜ਼ ਨੂੰ ਦਰਸਾਉਂਦਾ ਹੈ?
.....
◼ ਇਨ੍ਹਾਂ ਗੱਲਾਂ ਤੇ ਚਰਚਾ ਕਰੋ: ਤੁਸੀਂ ਕਿਵੇਂ ਪੱਕਾ ਕਰ ਸਕਦੇ ਹੋ ਕਿ ਤੁਹਾਡਾ ਦਿਲ ਚੰਗੀ ਜ਼ਮੀਨ ਵਰਗਾ ਹੈ? ਇਸ ਤਰ੍ਹਾਂ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ?
ਇਹ ਘਟਨਾ ਕਦੋਂ ਵਾਪਰੀ?
ਲਕੀਰ ਖਿੱਚ ਕੇ ਤਸਵੀਰਾਂ ਨੂੰ ਸਹੀ ਤਾਰੀਖ਼ ਨਾਲ ਮਿਲਾਓ।
1943 ਈ.ਪੂ. 1919 1770 1728 1473 1066
ਬੁੱਝੋ ਮੈਂ ਕੌਣ ਹਾਂ?
6. ਮੈਂ ਅਲਕੋਸ਼ ਵਿਚ ਰਹਿੰਦਾ ਸੀ ਅਤੇ ਮੈਂ ਨੀਨਵਾਹ ਦੇ ਸ਼ਹਿਰ ਵਿਰੁੱਧ ਭਵਿੱਖਬਾਣੀ ਕੀਤੀ।
ਬੁੱਝੋ ਮੈਂ ਕੌਣ ਹਾਂ?
7. ਮੇਰੇ ਦੂਜੇ ਪਤੀ ਦੇ ਨਾਂ ਦਾ ਮਤਲਬ “ਪਿਆਰਾ” ਸੀ ਅਤੇ ਮੇਰੇ ਪਹਿਲੇ ਪਤੀ ਦੇ ਨਾਂ ਦਾ ਮਤਲਬ “ਮੂਰਖ” ਸੀ।
ਇਸ ਰਸਾਲੇ ਵਿੱਚੋਂ
ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਵਿਚ ਆਇਤਾਂ ਲਿਖੋ।
ਸਫ਼ਾ 8 ਅੱਤਵਾਦ ਕਿਸ ਤਰ੍ਹਾਂ ਖ਼ਤਮ ਹੋਵੇਗਾ? (ਮੀਕਾਹ 4:____)
ਸਫ਼ਾ 9 ਇਨਸਾਨ ਗੁੱਸੇ ਵਿਚ ਆ ਕੇ ਅਕਸਰ ਕੀ ਭੁੱਲ ਜਾਂਦਾ ਹੈ (ਯਾਕੂਬ 1:____)
ਸਫ਼ਾ 17 ਸਰੀਰਕ ਜਾਂ ਦਿਮਾਗ਼ੀ ਨੁਕਸ ਵਾਲੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਮਾਪਿਆਂ ਨੂੰ ਬਾਈਬਲ ਕੀ ਦਿਲਾਸਾ ਦਿੰਦੀ ਹੈ? (ਯਸਾਯਾਹ 35:____)
ਸਫ਼ਾ 21 ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਤੁਹਾਡੀ ਕਿਸ ਤਰ੍ਹਾਂ ਮਦਦ ਹੁੰਦੀ ਹੈ? (ਰਸੂਲਾਂ ਦੇ ਕਰਤੱਬ 17:____)
ਕੀ ਤੁਸੀਂ ਦੱਸ ਸਕਦੇ ਹੋ?
1. ਰਾਹ ਵਿਚ, ਪਥਰੀਲੀ ਜ਼ਮੀਨ ਤੇ, ਕੰਡਿਆਲਿਆਂ ਵਿਚ ਅਤੇ ਚੰਗੀ ਜ਼ਮੀਨ ਤੇ।
2. ਰਾਜ ਦਾ ਬਚਨ।
3. 1728 ਈ.ਪੂ.
4. 1943 ਈ.ਪੂ.
5. 1473 ਈ.ਪੂ.
6. ਨਹੂਮ।—ਨਹੂਮ 1:1.
7. ਅਬੀਗੈਲ।