ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2023

ਇਸ ਅੰਕ ਵਿਚ 8 ਜਨਵਰੀ 2024–4 ਫਰਵਰੀ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 46

ਯਹੋਵਾਹ ਨੇ ਗਾਰੰਟੀ ਦਿੱਤੀ ਹੈ ਕਿ ਨਵੀਂ ਦੁਨੀਆਂ ਜ਼ਰੂਰ ਆਵੇਗੀ

8-14 ਜਨਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 47

ਇਕ-ਦੂਸਰੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖੀਏ?

15-21 ਜਨਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 48

ਔਖੀਆਂ ਘੜੀਆਂ ਦੌਰਾਨ ਵੀ ਯਹੋਵਾਹ ʼਤੇ ਭਰੋਸਾ ਰੱਖੋ

22-28 ਜਨਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 49

ਕੀ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ?

29 ਜਨਵਰੀ-4 ਫਰਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਹੂਲਡਾ ਦੀ ਮਿਹਨਤ ਰੰਗ ਲਿਆਈ

ਹੂਲਡਾ ਟੈਬਲੇਟ ਕਿਵੇਂ ਖ਼ਰੀਦ ਸਕੀ ਜਿਸ ਨਾਲ ਉਸ ਦੀ ਪ੍ਰਚਾਰ ਅਤੇ ਮੀਟਿੰਗਾਂ ਵਿਚ ਮਦਦ ਹੋਣੀ ਸੀ?