ਜਾਣ-ਪਛਾਣ
ਬੁਰੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਪਾਉਣ ਵਿਚ ਸਮਾਂ ਲੱਗਦਾ ਹੈ, ਪਰ ਕੀ ਇਸ ਦਾ ਕੋਈ ਫ਼ਾਇਦਾ ਹੈ?
ਬਾਈਬਲ ਕਹਿੰਦੀ ਹੈ:
‘ਕਿਸੇ ਚੀਜ਼ ਦਾ ਅੰਤ ਉਸ ਦੇ ਅਰੰਭ ਨਾਲੋਂ ਚੰਗਾ ਹੈ।’—ਉਪਦੇਸ਼ਕ 7:8, CL.
ਇਨ੍ਹਾਂ ਲੇਖਾਂ ਵਿਚ ਬਾਈਬਲ ਦੇ ਅਸੂਲ ਦੱਸੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਆਪਣੀਆਂ ਆਦਤਾਂ ਕਿਵੇਂ ਸੁਧਾਰ ਸਕਦੇ ਹਨ ਤਾਂਕਿ ਉਨ੍ਹਾਂ ਨੂੰ ਫ਼ਾਇਦਾ ਹੋਵੇ।