ਜਾਗਰੂਕ ਬਣੋ! ਨੰ. 1 2017 | ਅਲੌਕਿਕ ਸ਼ਕਤੀਆਂ ਪਿੱਛੇ ਕਿਸ ਦਾ ਹੱਥ ਹੈ?

ਅੱਜ ਫ਼ਿਲਮਾਂ ਅਤੇ ਟੀ.ਵੀ. ਵਿਚ ਅਕਸਰ ਮਿਥਿਹਾਸਕ ਕਹਾਣੀਆਂ ਦੇ ਨਾਲ-ਨਾਲ ਭੂਤਾਂ ਅਤੇ ਨਾਗਿਨਾਂ ਵਾਲੇ ਪਾਤਰ ਦਿਖਾਏ ਜਾਂਦੇ ਹਨ।

ਤੁਸੀਂ ਕੀ ਸੋਚਦੇ ਹੋ: ਕੀ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਰੱਖਣਾ ਖ਼ਤਰਨਾਕ ਹੈ ਜਾਂ ਨਹੀਂ?

ਜਾਗਰੂਕ ਬਣੋ!” ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਲੋਕ ਅਲੌਕਿਕ ਸ਼ਕਤੀਆਂ ਵਿਚ ਦਿਲਚਸਪੀ ਕਿਉਂ ਲੈਂਦੇ ਹਨ ਅਤੇ ਇਨ੍ਹਾਂ ਦੇ ਪਿੱਛੇ ਕਿਸ ਦਾ ਹੱਥ ਹੈ।

 

ਮੁੱਖ ਪੰਨੇ ਤੋਂ

ਅਲੌਕਿਕ ਸ਼ਕਤੀਆਂ ਵਿਚ ਦਿਲਚਸਪੀ!

ਮਿਥਿਹਾਸਕ ਕਹਾਣੀਆਂ, ਭੂਤ, ਚੁੜੇਲਾਂ ਅਤੇ ਨਾਗਿਨਾਂ ਅਲੌਕਿਕ ਸ਼ਕਤੀਆਂ ਦੇ ਕੁਝ ਰੂਪ ਹਨ ਜਿਨ੍ਹਾਂ ਵੱਲ ਲੋਕ ਖਿੱਚੇ ਗਏ ਹਨ। ਇਹ ਇੰਨੇ ਮਸ਼ਹੂਰ ਕਿਉਂ ਹੋ ਰਹੇ ਹਨ?

ਮੁੱਖ ਪੰਨੇ ਤੋਂ

ਬਾਈਬਲ ਜਾਦੂਗਰੀ ਬਾਰੇ ਕੀ ਕਹਿੰਦੀ ਹੈ?

ਭਾਵੇਂ ਕਿ ਬਹੁਤ ਸਾਰੇ ਲੋਕ ਅਲੌਕਿਕ ਸ਼ਕਤੀਆਂ ਜਾਂ ਜਾਦੂਗਰੀ ਦੀਆਂ ਗੱਲਾਂ ਜਾਂ ਕੰਮਾਂ ʼਤੇ ਵਿਸ਼ਵਾਸ ਨਹੀਂ ਕਰਦੇ, ਪਰ ਬਾਈਬਲ ਇਨ੍ਹਾਂ ਨੂੰ ਖ਼ਤਰਨਾਕ ਦੱਸਦੀ ਹੈ। ਉਹੀ ਕਰੋ ਜੋ ਬਾਈਬਲ ਇਨ੍ਹਾਂ ਬਾਰੇ ਦੱਸਦੀ ਹੈ, ਪਰ ਕਿਉਂ?

ਇਹ ਕਿਸ ਦਾ ਕਮਾਲ ਹੈ?

ਮਧੂ-ਮੱਖੀ ਦੇ ਥੱਲੇ ਉਤਰਨ ਦਾ ਤਰੀਕਾ

ਕਿਹੜੀ ਗੱਲ ਕਰਕੇ ਮਧੂ-ਮੱਖੀ ਦੇ ਥੱਲੇ ਉਤਰਨ ਦੇ ਤਰੀਕੇ ਦੀ ਨਕਲ ਕਰ ਕੇ ਉੱਡਣ ਵਾਲੇ ਰੋਬੋਟ ਬਣਾਏ ਜਾ ਸਕਦੇ ਹਨ?

ਪਰਿਵਾਰ ਦੀ ਮਦਦ ਲਈ

ਜਦੋਂ ਮਾਂ ਜਾਂ ਬਾਪ ਗੁਜ਼ਰ ਜਾਵੇ

ਮਾਂ ਜਾਂ ਬਾਪ ਦੇ ਗੁਜ਼ਰ ਜਾਣ ਦਾ ਦੁੱਖ ਅਸਹਿ ਹੁੰਦਾ ਹੈ। ਨੌਜਵਾਨ ਆਪਣੀਆਂ ਅਲੱਗ-ਅਲੱਗ ਭਾਵਨਾਵਾਂ ʼਤੇ ਕਾਬੂ ਕਿਵੇਂ ਪਾ ਸਕਦੇ ਹਨ?

ਜਦੋਂ ਬੱਚੇ ਸੋਗ ਮਨਾਉਂਦੇ ਹਨ

ਬਾਈਬਲ ਦੀ ਮਦਦ ਨਾਲ ਤਿੰਨ ਨੌਜਵਾਨ ਆਪਣੇ ਪਿਆਰਿਆਂ ਦੀ ਮੌਤ ਦਾ ਗਮ ਕਿਵੇਂ ਸਹਿ ਸਕੇ?

ਦੇਸ਼ ਅਤੇ ਲੋਕ

ਸਪੇਨ ਦੀ ਸੈਰ

ਸਪੇਨ ਵਿਚ ਵੰਨ-ਸੁਵੰਨੇ ਨਜ਼ਾਰੇ ਅਤੇ ਲੋਕ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਸਪੇਨ ਹੋਰ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਕਣਕ ਦੀ ਪੈਦਾਵਾਰ ਕਰਦਾ ਹੈ।

ਬਾਈਬਲ ਕੀ ਕਹਿੰਦੀ ਹੈ?

ਕ੍ਰਾਸ

ਬਹੁਤ ਸਾਰੇ ਲੋਕ ਕ੍ਰਾਸ ਨੂੰ ਮਸੀਹੀਆਂ ਦਾ ਚਿੰਨ੍ਹ ਮੰਨਦੇ ਹਨ। ਕੀ ਯਿਸੂ ਕ੍ਰਾਸ ʼਤੇ ਮਰਿਆ ਸੀ? ਕੀ ਯਿਸੂ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਕ੍ਰਾਸ ਵਰਤਿਆ ਸੀ?

ਕੀ ਤੁਸੀਂ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਹੋ?

ਬਾਈਬਲ ਦੀ ਸਹੀ ਸਮਝ ਲੈਣ ਲਈ ਤੁਹਾਨੂੰ ਕੀ ਚਾਹੀਦਾ ਤੇ ਕੀ ਨਹੀਂ?

ਆਨ-ਲਾਈਨ ਹੋਰ ਪੜ੍ਹੋ

ਮੁਸੀਬਤ ਆਉਣ ʼਤੇ ਕੀ ਕਰੀਏ?

ਨੌਜਵਾਨ ਦੱਸਦੇ ਹਨ ਕਿ ਮੁਸੀਬਤਾਂ ਨਾਲ ਸਿੱਝਣ ਵਿਚ ਉਨ੍ਹਾਂ ਦੀ ਕਿਨ੍ਹਾਂ ਗੱਲਾਂ ਨੇ ਮਦਦ ਕੀਤੀ।