ਸਾਡੀ ਮਸੀਹੀ ਜ਼ਿੰਦਗੀ

‘ਦੋ ਸਿੱਕਿਆਂ’ ਦੀ ਕੀਮਤ

‘ਦੋ ਸਿੱਕਿਆਂ’ ਦੀ ਕੀਮਤ

ਵਿਧਵਾ ਦੇ ਦਾਨ ਨਾਲ ਇਕ ਡੰਗ ਦਾ ਖਾਣਾ ਵੀ ਨਹੀਂ ਖ਼ਰੀਦਿਆ ਜਾ ਸਕਦਾ ਸੀ। ਪਰ ਉਸ ਨੇ ਇਹ ਦਾਨ ਦੇ ਕੇ ਯਹੋਵਾਹ ਦੇ ਪ੍ਰਬੰਧਾਂ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਦਿਖਾਈ। ਇਸ ਕਰਕੇ ਉਸ ਦੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਇਹ ਦਾਨ ਬੇਸ਼ਕੀਮਤੀ ਸੀ।—ਮਰ 12:43.

‘ਯਹੋਵਾਹ ਲਈ ਭੇਟ’ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਸਾਡਾ ਦਾਨ ਕਿਹੜੇ ਕੁਝ ਕੰਮਾਂ ਲਈ ਵਰਤਿਆ ਜਾਂਦਾ ਹੈ?

  • ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਥੋੜ੍ਹਾ ਦਾਨ ਦਿੱਤਾ ਹੈ, ਤਾਂ ਵੀ ਇਹ ਕੀਮਤੀ ਕਿਉਂ ਹੁੰਦਾ ਹੈ?

  • ਅਸੀਂ ਆਪਣੇ ਇਲਾਕੇ ਮੁਤਾਬਕ ਦਾਨ ਦੇਣ ਦੇ ਤਰੀਕਿਆਂ ਬਾਰੇ ਹੋਰ ਕਿਵੇਂ ਸਿੱਖ ਸਕਦੇ ਹਾਂ?—“ ਆਨ-ਲਾਈਨ ਹੋਰ ਜਾਣਕਾਰੀ ਲਓ” ਨਾਂ ਦੀ ਡੱਬੀ ਦੇਖੋ