ਮੂਸਾ ਅਤੇ ਹਾਰੂਨ, ਫ਼ਿਰਊਨ ਨਾਲ ਗੱਲ ਕਰਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜੂਨ 2020

ਗੱਲਬਾਤ ਕਰਨ ਲਈ ਸੁਝਾਅ

ਇਸ ਦੁਨੀਆਂ ਦੇ ਆਖ਼ਰੀ ਦਿਨਾਂ ਸੰਬੰਧੀ ਗੱਲਬਾਤ ਕਰਨ ਲਈ ਸੁਝਾਅ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਮਾਫ਼ ਕੀਤਾ

ਤੁਸੀਂ ਯੂਸੁਫ਼ ਦੀ ਮਿਸਾਲ ਤੋਂ ਮਾਫ਼ੀ ਬਾਰੇ ਕੀ ਸਿੱਖ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਕਾਲ਼ ਤੋਂ ਰਾਹਤ

ਚਾਹੇ ਦੁਨੀਆਂ ਵਿਚ ਪਰਮੇਸ਼ੁਰੀ ਗਿਆਨ ਦਾ ਕਾਲ਼ ਹੈ, ਪਰ ਤੁਸੀਂ ਬਹੁਤਾਤ ਵਿਚ ਪਰਮੇਸ਼ੁਰੀ ਗਿਆਨ ਕਿੱਥੋਂ ਲੈ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਕੋਲ ਬਹੁਤ ਤਜਰਬਾ ਹੈ

ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਨਿਹਚਾ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਕਿਵੇਂ ਹਨ?

ਸਾਡੀ ਮਸੀਹੀ ਜ਼ਿੰਦਗੀ

ਤੁਸੀਂ ਤਜਰਬੇਕਾਰ ਮਸੀਹੀਆਂ ਤੋਂ ਕੀ ਸਿੱਖ ਸਕਦੇ ਹੋ?

ਤੁਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਗਵਾਹਾਂ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

“ਮੈਂ ਹਾਂ ਜੋ ਮੈਂ ਹਾਂ”

ਯਹੋਵਾਹ ਦੇ ਨਾਂ ਦੇ ਮਤਲਬ ਦਾ ਤੁਹਾਡੇ ’ਤੇ ਕੀ ਅਸਰ ਪੈਂਦਾ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

“ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ”

ਪ੍ਰਚਾਰ ਕਰਨ ਦੇ ਡਰ ’ਤੇ ਕਾਬੂ ਪਾਉਣ ਵਿਚ ਮੂਸਾ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਸਾਡੀ ਮਸੀਹੀ ਜ਼ਿੰਦਗੀ

“ਗੱਲਬਾਤ ਕਰਨ ਲਈ ਸੁਝਾਅ” ਕਿਵੇਂ ਵਰਤੀਏ?

ਸਭਾ ਪੁਸਤਿਕਾ ਵਿਚ ਦਿੱਤੇ ਗੱਲਬਾਤ ਕਰਨ ਲਈ ਸੁਝਾਅ ਨੂੰ ਤੁਸੀਂ ਵਿਦਿਆਰਥੀ ਭਾਗ ਅਤੇ ਪ੍ਰਚਾਰ ਵਿਚ ਕਿਵੇਂ ਵਰਤ ਸਕਦੇ ਹੋ?

ਸਾਡੀ ਮਸੀਹੀ ਜ਼ਿੰਦਗੀ

ਤੁਸੀਂ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰ ਸਕਦੇ ਹੋ!

ਤੁਹਾਨੂੰ ਪ੍ਰਚਾਰ ਤੇ ਸਿਖਾਉਣ ਦਾ ਕੰਮ ਕਰਨ ਲਈ ਹਿੰਮਤ ਤੇ ਦਲੇਰੀ ਕਿੱਥੋਂ ਮਿਲ ਸਕਦੀ ਹੈ?