ਨੰਨ੍ਹੇ-ਮੁੰਨੇ ਦਿਲਾਂ ਨੂੰ ਛੋਹਣ ਵਾਲੇ ਐਨੀਮੇਟਡ ਵੀਡੀਓ

ਨੰਨ੍ਹੇ-ਮੁੰਨੇ ਦਿਲਾਂ ਨੂੰ ਛੋਹਣ ਵਾਲੇ ਐਨੀਮੇਟਡ ਵੀਡੀਓ

ਯਹੋਵਾਹ ਦੇ ਗਵਾਹਾਂ ਨੇ ਬੱਚਿਆਂ ਲਈ ਲੜੀਵਾਰ ਐਨੀਮੇਟਡ ਵੀਡੀਓ ਤਿਆਰ ਕੀਤੇ ਹਨ ਤਾਂਕਿ ਉਹ ਬਾਈਬਲ ਦੇ ਅਸੂਲ ਲਾਗੂ ਕਰ ਸਕਣ। ਇਹ ਵੀਡੀਓ ਕਿਵੇਂ ਤਿਆਰ ਕੀਤੇ ਜਾਂਦੇ ਹਨ ਅਤੇ ਬੱਚਿਆਂ ਨੂੰ ਕਿੱਦਾਂ ਦੇ ਲੱਗਦੇ ਹਨ? ਦੇਖੋ ਅਤੇ ਜਾਣੋ।