Skip to content

ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ?

ਹਰ ਨੌਜਵਾਨ ਨੂੰ ਆਪਣੇ ਆਪ ਤੋਂ ਇਹ ਜ਼ਰੂਰੀ ਸਵਾਲ ਪੁੱਛਣ ਦੀ ਲੋੜ ਹੈ, ‘ਮੈਂ ਜ਼ਿੰਦਗੀ ਵਿਚ ਕੀ ਬਣਾਂ?’ ਇਸ ਵੀਡੀਓ ਵਿਚ ਐਂਡਰੂ ਕਸ਼ਮਕਸ਼ ਵਿਚ ਪਿਆ ਹੋਇਆ ਹੈ ਕਿਉਂਕਿ ਉਸ ਦਾ ਮਨ ਦੋ ਪਾਸੇ ਲੱਗਾ ਹੋਇਆ ਹੈ। ਉਹ ਕਿਹੜਾ ਰਾਹ ਚੁਣੇਗਾ? ਕਿਹੜਾ ਰਾਹ ਉਸ ਨੂੰ ਜ਼ਿਆਦਾ ਖ਼ੁਸ਼ੀ ਦੇਵੇਗਾ? ਇਹ ਦੇਖਦੇ ਹੋਏ ਧਿਆਨ ਨਾਲ ਆਪਣੀ ਜਾਂਚ ਕਰੋ ਕਿ ਜ਼ਿੰਦਗੀ ਵਿਚ ਤੁਹਾਡੇ ਟੀਚੇ ਕੀ ਹਨ। ਇਸ ਵੀਡੀਓ ਵਿਚ ਅਲੱਗ-ਅਲੱਗ ਦੇਸ਼ਾਂ ਦੇ ਨੌਜਵਾਨਾਂ ਦੇ ਤਜਰਬੇ ਦੱਸੇ ਗਏ ਹਨ ਜਿਨ੍ਹਾਂ ਨੇ ਜ਼ਿੰਦਗੀ ਬਾਰੇ ਨਵਾਂ ਨਜ਼ਰੀਆ ਅਪਣਾਇਆ ਹੈ।