Skip to content

ਦਾਊਦ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ

ਦਾਊਦ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ। ਭਾਵੇਂ ਉਸ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ, ਪਰ ਉਸ ਨੇ ਕਦੇ ਵੀ ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਨਹੀਂ ਛੱਡੀ। ਦੇਖੋ ਕਿ ਯਹੋਵਾਹ ਨੇ ਦਾਊਦ ਦੀ ਵਫ਼ਾਦਾਰੀ ਲਈ ਉਸ ਨੂੰ ਕਿਵੇਂ ਬਰਕਤਾਂ ਦਿੱਤੀਆਂ ਅਤੇ ਜੇ ਅਸੀਂ ਦਾਊਦ ਦੀ ਵਧੀਆ ਮਿਸਾਲ ਉੱਤੇ ਚੱਲਾਂਗੇ, ਤਾਂ ਅਸੀਂ ਵੀ ਬਰਕਤਾਂ ਪਾ ਸਕਦੇ ਹਾਂ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਦਿਲਚਸਪ ਬਾਈਬਲ ਕਹਾਣੀਆਂ

ਦਾਊਦ ਨੇ ਦਲੇਰੀ ਦਿਖਾਈ

ਦਾਊਦ ਨੂੰ ਕਿਉਂ ਯਕੀਨ ਸੀ ਕਿ ਉਹ ਗੋਲਿਅਥ ਨੂੰ ਹਰਾ ਸਕਦਾ ਸੀ? ਸਹੀ ਕੰਮ ਕਰਨ ਲਈ ਤੁਸੀਂ ਦਲੇਰ ਕਿਵੇਂ ਬਣ ਸਕਦੇ ਹੋ?