ਪਹਿਰਾਬੁਰਜ ਜਨਵਰੀ 2014 | ਕੀ ਸਾਨੂੰ ਰੱਬ ਦੀ ਲੋੜ ਹੈ?

ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਰੱਬ ਦੀ ਲੋੜ ਨਹੀਂ ਹੈ ਜਾਂ ਉਹ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਉਸ ਬਾਰੇ ਸੋਚਣ ਦਾ ਵਿਹਲ ਹੀ ਨਹੀਂ ਹੈ। ਕੀ ਪਰਮੇਸ਼ੁਰ ਬਾਰੇ ਜਾਣਨ ਦਾ ਸੱਚ-ਮੁੱਚ ਕੋਈ ਫ਼ਾਇਦਾ ਹੁੰਦਾ ਹੈ?

ਮੁੱਖ ਪੰਨੇ ਤੋਂ

ਇਹ ਸਵਾਲ ਕਿਉਂ ਉੱਠਦਾ ਹੈ?

ਕੁਝ ਕਾਰਨਾਂ ’ਤੇ ਗੌਰ ਕਰੋ ਕਿ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਲੋਕ ਅਜਿਹੇ ਫ਼ੈਸਲੇ ਕਿਉਂ ਕਰਦੇ ਹਨ ਜਿਨ੍ਹਾਂ ਤੋਂ ਇਵੇਂ ਲੱਗਦਾ ਹੈ ਜਿਵੇਂ ਪਰਮੇਸ਼ੁਰ ਹੈ ਹੀ ਨਹੀਂ।

ਮੁੱਖ ਪੰਨੇ ਤੋਂ

ਸਾਨੂੰ ਰੱਬ ਦੀ ਕਿਉਂ ਲੋੜ ਹੈ?

ਜਾਣੋ ਕਿ ਤੁਸੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਕੇ ਖ਼ੁਸ਼ੀਆਂ ਭਰੀ ਜ਼ਿੰਦਗੀ ਕਿਵੇਂ ਪਾ ਸਕਦੇ ਹੋ।

KEYS TO FAMILY HAPPINESS

ਆਪਣੇ ਅੱਲ੍ਹੜ ਬੱਚੇ ਨਾਲ ਬਹਿਸ ਕੀਤੇ ਬਿਨਾਂ ਗੱਲ ਕਰੋ

ਤੁਹਾਡਾ ਬੱਚਾ ਆਪਣੀ ਸ਼ਖ਼ਸੀਅਤ ਬਣਾ ਰਿਹਾ ਹੈ ਅਤੇ ਉਸ ਨੂੰ ਅਜਿਹੇ ਮਾਹੌਲ ਦੀ ਲੋੜ ਹੈ ਜਿਸ ਵਿਚ ਉਹ ਆਪਣੀ ਰਾਇ ਖੁੱਲ੍ਹ ਕੇ ਦੱਸ ਸਕੇ। ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ?

DRAW CLOSE TO GOD

‘ਉਹ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ’

ਯਹੋਵਾਹ ਕਿਹੋ ਜਿਹੀ ਨਿਹਚਾ ਤੋਂ ਖ਼ੁਸ਼ ਹੁੰਦਾ ਹੈ? ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਿਹੜਾ ਇਨਾਮ ਦਿੰਦਾ ਹੈ?

IMITATE THEIR FAITH

ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ

ਰਾਹਾਬ ਦੀ ਕਹਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਵਿੱਚੋਂ ਕਿਸੇ ਨੂੰ ਵੀ ਐਵੇਂ ਨਹੀਂ ਸਮਝਦਾ? ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਸਾਰੇ ਚੰਗੇ ਲੋਕ ਸਵਰਗ ਜਾਂਦੇ ਹਨ? ਜਾਣੋ ਕਿ ਬਾਈਬਲ ਕੀ ਕਹਿੰਦੀ ਹੈ।