ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2013

ਇਸ ਅੰਕ ਵਿਚ ਸਮਝਾਇਆ ਗਿਆ ਹੈ ਕਿ ਅਸੀਂ ਸਮਝਦਾਰੀ ਨਾਲ ਫ਼ੈਸਲੇ ਕਿਵੇਂ ਲੈ ਸਕਦੇ ਹਾਂ, ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਅਤੇ ਯਹੋਵਾਹ ਦੀ ਸਲਾਹ ’ਤੇ ਚੱਲਣ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ।

ਦੋ ਚੀਜ਼ਾਂ ਦੀ ਤੁਲਨਾ ਕਰਨ ਦੇ ਫ਼ਾਇਦੇ

ਯਿਸੂ ਅਕਸਰ ਦੋ ਚੀਜ਼ਾਂ ਦੀ ਤੁਲਨਾ ਕਰਦਾ ਹੁੰਦਾ ਸੀ। ਜਾਣੋ ਕਿ ਇਹ ਤਰੀਕਾ ਵਰਤ ਕੇ ਸੱਚਾਈ ਸਿੱਖਣ ਵਿਚ ਤੁਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ।

ਯਹੋਵਾਹ ਦਾ ਕਹਿਣਾ ਮੰਨੋ ਤੇ ਉਸ ’ਤੇ ਭਰੋਸਾ ਰੱਖੋ

ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਹਮੇਸ਼ਾ ਉਨ੍ਹਾਂ ਨੂੰ ਸਲਾਹਾਂ ਦਿੱਤੀਆਂ ਹਨ। ਅੱਜ ਅਸੀਂ ਪਰਮੇਸ਼ੁਰ ਦੀਆਂ ਸਲਾਹਾਂ ’ਤੇ ਕਿਉਂ ਭਰੋਸਾ ਰੱਖ ਸਕਦੇ ਹਾਂ?

ਯਹੋਵਾਹ ਦੀ ਸਲਾਹ ਮੰਨਣ ਨਾਲ ਦਿਲੋਂ ਖ਼ੁਸ਼ੀ ਮਿਲਦੀ ਹੈ

ਕੀ ਤੁਹਾਨੂੰ ਯਹੋਵਾਹ ਦੇ ਹੁਕਮ ਮੰਨ ਕੇ ਖ਼ੁਸ਼ੀ ਹੁੰਦੀ ਹੈ ਜਾਂ ਉਸ ਦੇ ਹੁਕਮ ਕਦੇ-ਕਦੇ ਬੋਝ ਲੱਗਦੇ ਹਨ? ਅਸੀਂ ਆਪਣਾ ਭਰੋਸਾ ਕਿਵੇਂ ਵਧਾ ਸਕਦੇ ਹਾਂ ਕਿ ਯਹੋਵਾਹ ਦੀ ਸਲਾਹ ਮੰਨਣੀ ਹਮੇਸ਼ਾ ਵਧੀਆ ਹੁੰਦੀ ਹੈ?

ਕੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਹੈ?

ਮਸੀਹੀਆਂ ਨੂੰ ਆਪਣੇ ਆਪ ਨੂੰ “ਪੂਰੀ ਤਰ੍ਹਾਂ ਬਦਲਣ” ਦੀ ਕਿਉਂ ਲੋੜ ਹੈ? ਇੱਦਾਂ ਕਰਨ ਵਿਚ ਕੀ ਸ਼ਾਮਲ ਹੈ ਅਤੇ ਅਸੀਂ ਖ਼ੁਦ ਨੂੰ ਕਿਵੇਂ ਬਦਲ ਸਕਦੇ ਹਾਂ?

ਸਮਝਦਾਰੀ ਨਾਲ ਫ਼ੈਸਲੇ ਕਰੋ

ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਫ਼ੈਸਲੇ ਕਿਵੇਂ ਲੈ ਸਕਦੇ ਹਾਂ? ਆਪਣੇ ਫ਼ੈਸਲਿਆਂ ’ਤੇ ਡਟੇ ਰਹਿਣ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ?

ਪਾਇਨੀਅਰਿੰਗ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੀ ਹੈ

ਅੱਠ ਗੱਲਾਂ ’ਤੇ ਗੌਰ ਕਰੋ ਕਿ ਪਾਇਨੀਅਰਿੰਗ ਕਰ ਕੇ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਕਿਵੇਂ ਮਜ਼ਬੂਤ ਹੋ ਸਕਦਾ ਹੈ। ਪਾਇਨੀਅਰਿੰਗ ਜਾਰੀ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?

ਪਾਠਕਾਂ ਵੱਲੋਂ ਸਵਾਲ

ਯੂਹੰਨਾ 11:35 ਮੁਤਾਬਕ ਲਾਜ਼ਰ ਨੂੰ ਜੀਉਂਦਾ ਕਰਨ ਤੋਂ ਪਹਿਲਾਂ ਯਿਸੂ ਕਿਉਂ ਰੋਇਆ ਸੀ?