ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2016

ਇਸ ਅੰਕ ਵਿਚ 2 ਤੋਂ 29 ਮਈ 2016 ਤਕ ਦੇ ਅਧਿਐਨ ਲੇਖ ਹਨ।

ਨੌਜਵਾਨੋ​—⁠ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

ਤਿੰਨ ਸਵਾਲ ਤੁਹਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰ ਸਕਦੇ ਹਨ।

ਨੌਜਵਾਨੋ​—⁠ਤੁਸੀਂ ਬਪਤਿਸਮੇ ਲਈ ਤਿਆਰੀ ਕਿਵੇਂ ਕਰ ਸਕਦੇ ਹੋ?

ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਨਹੀਂ ਹੋ? ਜਾਂ ਉਦੋਂ ਕੀ ਜਦੋਂ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਪਰ ਤੁਹਾਡੇ ਮਾਪਿਆਂ ਨੂੰ ਲੱਗਦਾ ਹੈ ਕਿ ਤੁਸੀਂ ਅਜੇ ਛੋਟੇ ਹੋ?

ਤੁਸੀਂ ਮੰਡਲੀ ਦੀ ਏਕਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ?

ਪ੍ਰਕਾਸ਼ ਦੀ ਕਿਤਾਬ ਦੇ 9ਵੇਂ ਅਧਿਆਇ ਵਿਚ ਦਰਜ ਦਰਸ਼ਣ ਤੋਂ ਏਕਤਾ ਦੀ ਅਹਿਮੀਅਤ ਬਾਰੇ ਪਤਾ ਲੱਗਦਾ ਹੈ।

ਯਹੋਵਾਹ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਤੋਂ ਸੇਧ ਚਾਹੁੰਦੇ ਹਾਂ?

ਕੀ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰ ਸਕਦੇ ਹੋ?

ਕੀ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰ ਸਕਦੇ ਹੋ?

ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਨਬੀਆਂ ਦੀ ਰੀਸ ਕਰੋ

ਹਿਜ਼ਕੀਏਲ, ਯਿਰਮਿਯਾਹ ਅਤੇ ਹੋਸ਼ੇਆ ਦੀਆਂ ਮਿਸਾਲਾਂ ਸਾਡੀ ਉਦੋਂ ਮਦਦ ਕਰ ਸਕਦੀਆਂ ਹਨ ਜਦੋਂ ਅਸੀਂ ਥੱਕੇ ਤੇ ਨਿਰਾਸ਼ ਹੁੰਦੇ ਹਾਂ ਜਾਂ ਸਾਨੂੰ ਕੋਈ ਮੁਸ਼ਕਲ ਜ਼ਿੰਮੇਵਾਰੀ ਮਿਲਦੀ ਹੈ।

ਪਾਠਕਾਂ ਵੱਲੋਂ ਸਵਾਲ

ਪਰਮੇਸ਼ੁਰ ਦੇ ਲੋਕ ਕਦੋਂ ਤੋਂ ਲੈ ਕੇ ਕਦੋਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ? ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਕੀ ਉਹ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਵਿਚ ਲੈ ਕੇ ਗਿਆ ਸੀ?