ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2018

ਇਸ ਅੰਕ ਵਿਚ 6 ਅਗਸਤ–2 ਸਤੰਬਰ 2018 ਦੇ ਲੇਖ ਹਨ।

“ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ”

ਯਿਸੂ ਨੇ ਆਪਣੇ ਜ਼ਮਾਨੇ ਦੇ ਰਾਜਨੀਤਿਕ ਤੇ ਸਮਾਜਕ ਮਾਮਲਿਆਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਅਪਣਾਇਆ?

ਯਹੋਵਾਹ ਅਤੇ ਯਿਸੂ ਵਾਂਗ ਏਕਤਾ ਵਿਚ ਬੱਝੇ ਰਹੋ

ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ

ਯਹੂਦਾਹ ਦਾ ਰਾਜਾ ਰਹਬੁਆਮ ਦੀ ਮਿਸਾਲ ਇਸ ਸਵਾਲ ਦਾ ਸਾਡੀ ਇਹ ਜਾਣਨ ਵਿਚ ਮਦਦ ਕਰ ਸਕਦੀ ਹੈ ਕਿ ਪਰਮੇਸ਼ੁਰ ਸਾਡੇ ਵਿਚ ਕੀ ਦੇਖਦਾ ਹੈ।

ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ

ਪਰਮੇਸ਼ੁਰ ਨੇ ਸਾਨੂੰ ਜ਼ਮੀਰ ਦਿੱਤੀ ਹੈ, ਪਰ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਾਨੂੰ ਸਹੀ ਸੇਧ ਦੇਵੇ।

ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ”

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਹੀ ਕਾਫ਼ੀ ਨਹੀਂ ਹੈ।

ਜੀਵਨੀ

ਨਿਰਾਸ਼ਾ ਭਰੇ ਸਮੇਂ ਵਿਚ ਦਿਲਾਸਾ

ਐਡਵਰਡ ਬੇਜ਼ਲੇ ਨੇ ਪਰਿਵਾਰ ਵਿਚ ਆਈਆਂ ਮੁਸ਼ਕਲਾਂ, ਧਰਮ ਕਰਕੇ ਹੋਏ ਵਿਰੋਧ, ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਘੋਰ ਨਿਰਾਸ਼ਾ ਦਾ ਸਾਮ੍ਹਣਾ ਕੀਤਾ।

ਦੁਆ-ਸਲਾਮ ਦੇ ਚੰਦ-ਸ਼ਬਦਾਂ ਦੀ ਤਾਕਤ

ਦੁਆ-ਸਲਾਮ ਦੇ ਚੰਦ ਸ਼ਬਦਾਂ ਦਾ ਵੀ ਕਿਸੇ ’ਤੇ ਅਸਰ ਪੈ ਸਕਦਾ ਹੈ।

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ’ਤੇ ਆਧਾਰਿਤ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ?