ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2024

ਇਸ ਅੰਕ ਵਿਚ 9 ਸਤੰਬਰ–6 ਅਕਤੂਬਰ ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 27

ਸਾਦੋਕ ਵਾਂਗ ਦਲੇਰ ਬਣੋ

9-15 ਸਤੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 28

ਤੁਸੀਂ ਸੱਚ ਅਤੇ ਝੂਠ ਵਿਚ ਫ਼ਰਕ ਕਰਨਾ ਸਿੱਖ ਸਕਦੇ ਹੋ

16-22 ਸਤੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 29

ਭਰਮਾਏ ਜਾਣ ਤੋਂ ਖ਼ਬਰਦਾਰ ਰਹੋ!

23-29 ਸਤੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 30

ਇਜ਼ਰਾਈਲ ਦੇ ਰਾਜਿਆਂ ਤੋਂ ਸਿੱਖੋ ਅਹਿਮ ਸਬਕ

30 ਸਤੰਬਰ–6 ਅਕਤੂਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਨਵੀਂ ਮੰਡਲੀ ਨੂੰ ਬਣਾਓ ਆਪਣਾ ਪਰਿਵਾਰ

ਬਹੁਤ ਸਾਰੇ ਭੈਣ-ਭਰਾ ਨਵੀਂ ਮੰਡਲੀ ਵਿਚ ਜਾ ਕੇ ਖ਼ੁਸ਼ੀ-ਖ਼ੁਸ਼ੀ ਸੇਵਾ ਕਰ ਸਕੇ। ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਜ਼ਰਾ ਚਾਰ ਅਸੂਲਾਂ ʼਤੇ ਗੌਰ ਕਰੋ ਜੋ ਤੁਹਾਡੀ ਵੀ ਮਦਦ ਕਰ ਸਕਦੇ ਹਨ।

ਪਾਠਕਾਂ ਵੱਲੋਂ ਸਵਾਲ

ਯਸਾਯਾਹ 60:1 ਵਿਚ ਦੱਸੀ “ਔਰਤ” ਕੌਣ ਹੈ ਅਤੇ ਉਹ ਕਦੋਂ ਅਤੇ ਕਿਵੇਂ ‘ਉੱਠਦੀ ਤੇ ਰੌਸ਼ਨੀ ਚਮਕਾਉਂਦੀ ਹੈ’?