ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2020

ਇਸ ਅੰਕ ਵਿਚ 4-31 ਮਈ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਯਹੋਵਾਹ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਬਪਤਿਸਮੇ ਲਈ ਜ਼ਰੂਰੀ ਹਨ

ਯਹੋਵਾਹ ਲਈ ਪਿਆਰ ਤੁਹਾਨੂੰ ਬਪਤਿਸਮਾ ਲੈਣ ਲਈ ਪ੍ਰੇਰਿਤ ਕਰ ਸਕਦਾ ਹੈ। ਪਰ ਕਿਹੜੀ ਚੀਜ਼ ਤੁਹਾਨੂੰ ਰੋਕ ਸਕਦੀ ਹੈ?

ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

ਇਸ ਲੇਖ ਵਿਚ ਦਿੱਤੇ ਸਵਾਲਾਂ ਦੇ ਤੁਹਾਡੇ ਜਵਾਬਾਂ ਤੋਂ ਤੁਹਾਨੂੰ ਫ਼ੈਸਲਾ ਕਰਨ ਵਿਚ ਮਦਦ ਮਿਲੇਗੀ।

ਜੀਵਨੀ

“ਅਸੀਂ ਹਾਜ਼ਰ ਹਾਂ! ਸਾਨੂੰ ਘੱਲੋ!”

ਜੈੱਕ ਅਤੇ ਮੈਰੀਲੀਨ ਦੱਸਦੇ ਹਨ ਕਿ ਪੂਰੇ ਸਮੇਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਕਿਹੜੀ ਗੱਲ ਨੇ ਪ੍ਰੇਰਿਤ ਕੀਤਾ ਤੇ ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਕਿਹੜੀਆਂ ਗੱਲਾਂ ਨੇ ਹਾਲਾਤਾਂ ਮੁਤਾਬਕ ਢਲ਼ਣ ਵਿਚ ਉਨ੍ਹਾਂ ਦੀ ਮਦਦ ਕੀਤੀ।

ਬੋਲਣ ਦਾ ਸਹੀ ਸਮਾਂ ਕਦੋਂ ਹੈ?

ਜ਼ਰਾ ਬਾਈਬਲ ਵਿਚ ਦਿੱਤੇ ਅਸੂਲਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਸਾਨੂੰ ਕਦੋਂ ਬੋਲਣਾ ਤੇ ਕਦੋਂ ਚੁੱਪ ਰਹਿਣਾ ਚਾਹੀਦਾ ਹੈ।

ਇਕ-ਦੂਸਰੇ ਨਾਲ ਗੂੜ੍ਹਾ ਪਿਆਰ ਕਰੋ

ਯਿਸੂ ਨੇ ਕਿਹਾ ਸੀ ਕਿ ਪਿਆਰ ਸੱਚੇ ਮਸੀਹੀਆਂ ਦੀ ਨਿਸ਼ਾਨੀ ਹੈ। ਪਿਆਰ ਸਾਡੀ ਸ਼ਾਂਤੀ ਬਣਾਉਣ, ਪੱਖਪਾਤ ਨਾ ਕਰਨ ਅਤੇ ਪਰਾਹੁਣਚਾਰੀ ਦਿਖਾਉਣ ਵਿਚ ਕਿਵੇਂ ਮਦਦ ਕਰਦਾ ਹੈ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਤੋਂ ਇਲਾਵਾ ਹੋਰ ਕੀ ਸਬੂਤ ਹੈ ਕਿ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ?

ਪਾਠਕਾਂ ਵੱਲੋਂ ਸਵਾਲ

ਮੰਦਰ ਦੇ ਪਹਿਰੇਦਾਰ ਕੌਣ ਸਨ? ਉਨ੍ਹਾਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਨ?