ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2018

ਇਸ ਅੰਕ ਵਿਚ 31 ਦਸੰਬਰ ਤੋਂ ਲੈ ਕੇ 3 ਫਰਵਰੀ 2019 ਦੇ ਲੇਖ ਹਨ।

“ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ”

ਸੱਚਾਈ ਨੂੰ ਮੁੱਲ ਲੈਣ ਦਾ ਕੀ ਮਤਲਬ ਹੈ? ਇਕ ਵਾਰ ਇਸ ਨੂੰ ਮੁੱਲ ਲੈ ਕੇ ਅਸੀਂ ਇਸ ਨੂੰ ਕਿਵੇਂ ਫੜੀ ਰੱਖ ਸਕਦੇ ਹਾਂ?

“ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ”

ਅਸੀਂ ਯਹੋਵਾਹ ਵੱਲੋਂ ਸਿਖਾਈ ਅਨਮੋਲ ਸੱਚਾਈ ’ਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਪੱਕਾ ਕਿਵੇਂ ਕਰ ਸਕਦੇ ਹਾਂ?

ਯਹੋਵਾਹ ’ਤੇ ਭਰੋਸਾ ਰੱਖੋ ਅਤੇ ਜੀਓ!

ਹਬੱਕੂਕ ਦੀ ਕਿਤਾਬ ਮੁਸ਼ਕਲਾਂ ਦੇ ਬਾਵਜੂਦ ਮਨ ਦੀ ਸ਼ਾਂਤੀ ਪਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ।

ਤੁਹਾਡੀ ਸੋਚ ’ਤੇ ਕਿਸ ਦਾ ਅਸਰ ਹੈ?

ਤੁਸੀਂ ਆਪਣੀ ਸੋਚ ’ਤੇ ਦੁਨੀਆਂ ਦਾ ਅਸਰ ਪੈਣ ਦੀ ਬਜਾਇ ਯਹੋਵਾਹ ਦੀ ਸੋਚ ਦਾ ਅਸਰ ਕਿਵੇਂ ਪੈਣ ਦੇ ਸਕਦੇ ਹੋ?

ਕੀ ਤੁਸੀਂ ਯਹੋਵਾਹ ਦੀ ਸੋਚ ਅਪਣਾ ਰਹੇ ਹੋ?

“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ:” ਇਸ ਦਾ ਮਤਲਬ ਕੀ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

ਦਇਆ—ਕਹਿਣੀ ਅਤੇ ਕਰਨੀ ਰਾਹੀਂ ਦਿਖਾਇਆ ਜਾਣ ਵਾਲਾ ਗੁਣ

ਦਇਆ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਗੁਣ ਹੈ। ਅਸੀਂ ਇਹ ਵਧੀਆ ਗੁਣ ਆਪਣੇ ਵਿਚ ਕਿਵੇਂ ਪੈਦਾ ਕਰ ਸਕਦੇ ਹਾਂ?

ਪਾਠਕਾਂ ਵੱਲੋਂ ਸਵਾਲ

ਯਿਸੂ ਨੇ ਚੇਲਿਆਂ ਨਾਲ ਗੱਲ ਕਰਦਿਆਂ ‘ਦਾਤਿਆਂ’ ਦਾ ਜ਼ਿਕਰ ਕੀਤਾ ਸੀ। ਇਹ ਕੌਣ ਸਨ ਅਤੇ ਇਨ੍ਹਾਂ ਨੂੰ ਇਹ ਖ਼ਿਤਾਬ ਕਿਉਂ ਦਿੱਤਾ ਗਿਆ ਸੀ?

ਅਸੀਂ ਯਹੋਵਾਹ ਨੂੰ ਕਿਹੜਾ ਤੋਹਫ਼ਾ ਦੇ ਸਕਦੇ ਹਾਂ?

ਕਹਾਉਤਾਂ 3:9 ਵਿਚ “ਮਾਲ” ਯਾਨੀ ਕਿਹੜੀਆਂ ਅਨਮੋਲ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਅਤੇ ਅਸੀਂ ਇਨ੍ਹਾਂ ਨੂੰ ਸੱਚੀ ਭਗਤੀ ਨੂੰ ਅੱਗੇ ਵਧਾਉਣ ਲਈ ਕਿਵੇਂ ਵਰਤ ਸਕਦੇ ਹਾਂ?