ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2022

ਇਸ ਅੰਕ ਵਿਚ 6 ਜੂਨ–3 ਜੁਲਾਈ 2022 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਪਾਠਕਾਂ ਵੱਲੋਂ ਸਵਾਲ

ਬਾਈਬਲ ਸਹੁੰ ਖਾਣ ਬਾਰੇ ਕੀ ਕਹਿੰਦੀ ਹੈ?

ਪਾਠਕਾਂ ਵੱਲੋਂ ਸਵਾਲ

ਜੇ ਕੋਈ ਮਸੀਹੀ ਬਾਈਬਲ ਦੇ ਖ਼ਿਲਾਫ਼ ਜਾ ਕੇ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜਾ ਵਿਆਹ ਕਰਾਉਂਦਾ ਹੈ, ਤਾਂ ਮੰਡਲੀ ਉਸ ਦੇ ਪਹਿਲੇ ਤੇ ਦੂਜੇ ਵਿਆਹ ਨੂੰ ਕਿਸ ਨਜ਼ਰੀਏ ਤੋਂ ਦੇਖੇਗੀ?