ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2019

ਇਸ ਅੰਕ ਵਿਚ 3 ਜੂਨ ਤੋਂ ਲੈ ਕੇ 30 ਜੂਨ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ?

ਅਸੀਂ ਵਧੀਆ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ ਅਤੇ ਇਸ ਕੰਮ ਤੋਂ ਹੋਰ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

ਯਿਸੂ ਦੀ ਰੀਸ ਕਰੋ ਅਤੇ ਮਨ ਦੀ ਸ਼ਾਂਤੀ ਬਣਾਈ ਰੱਖੋ

ਤਿੰਨ ਕੰਮ ਜੋ ਯਿਸੂ ਨੇ ਕੀਤੇ ਸਨ, ਅਸੀਂ ਵੀ ਉਹ ਕਰ ਕੇ ਅਜ਼ਮਾਇਸ਼ਾਂ ਦੌਰਾਨ ਮਨ ਦੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ।

ਮਰੇ ਹੋਇਆਂ ਬਾਰੇ ਸੱਚਾਈ ਜਾਣੋ

ਅਸੀਂ ਮੌਤ ਸੰਬੰਧੀ ਉਨ੍ਹਾਂ ਰੀਤੀ-ਰਿਵਾਜਾਂ ਤੋਂ ਕਿਵੇਂ ਦੂਰ ਰਹਿ ਸਕਦੇ ਹਾਂ ਜੋ ਬਾਈਬਲ ’ਤੇ ਆਧਾਰਿਤ ਨਹੀਂ ਹਨ?

ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ

ਸ਼ੈਤਾਨ ਅਤੇ ਦੁਸ਼ਟ ਦੂਤਾਂ ਦਾ ਵਿਰੋਧ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

ਜੀਵਨੀ

ਸਾਨੂੰ “ਬਹੁਤ ਕੀਮਤੀ ਮੋਤੀ” ਮਿਲਿਆ

ਆਸਟ੍ਰੇਲੀਆ ਦੇ ਵਿੰਸਟਨ ਅਤੇ ਪੈਮੀਲਾ ਪੇਨ ਦੀ ਜੀਵਨੀ ਪੜ੍ਹੋ।

ਕੀ ਤੁਸੀਂ ਜਾਣਦੇ ਹੋ?

ਪੁਰਾਣੇ ਜ਼ਮਾਨੇ ਵਿਚ ਲੋਕ ਸਮੁੰਦਰੀ ਸਫ਼ਰ ਕਰਨ ਦੀ ਯੋਜਨਾ ਕਿਵੇਂ ਬਣਾਉਂਦੇ ਸਨ?