ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2016

ਇਸ ਅੰਕ ਵਿਚ 30 ਮਈ ਤੋਂ 26 ਜੂਨ 2016 ਤਕ ਦੇ ਅਧਿਐਨ ਲੇਖ ਹਨ।

ਕੀ ਤੁਹਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਾਂਗ ਹੈ?

ਤੁਹਾਡਾ ਪ੍ਰਚਾਰ ਦਾ ਕੰਮ ਕਿਵੇਂ ਨਰਮ, ਤਾਜ਼ਗੀ ਦੇਣ ਵਾਲਾ ਅਤੇ ਜ਼ਿੰਦਗੀ ਲਈ ਜ਼ਰੂਰੀ ਹੈ?

ਵਫ਼ਾਦਾਰ ਸੇਵਕਾਂ ’ਤੇ ਯਹੋਵਾਹ ਦੀ ਮਿਹਰ

ਯਿਫ਼ਤਾਹ ਅਤੇ ਉਸ ਦੀ ਧੀ ਦੀ ਮਿਸਾਲ ਮਸੀਹੀਆਂ ਦੀ ਕਿਵੇਂ ਮਦਦ ਕਰ ਸਕਦੀ ਹੈ?

ਕੀ ਤੁਸੀਂ ਕਲਪਨਾ ਕਰਨ ਦੀ ਕਾਬਲੀਅਤ ਨੂੰ ਸਹੀ ਤਰੀਕੇ ਨਾਲ ਵਰਤਦੇ ਹੋ?

ਕਲਪਨਾ ਕਰਨ ਦੀ ਕਾਬਲੀਅਤ ਤੁਹਾਨੂੰ ਗ਼ਲਤ ਕੰਮਾਂ ਵੱਲ ਲਿਜਾ ਸਕਦੀ ਹੈ ਜਾਂ ਵਧੀਆ ਇਨਸਾਨ ਬਣਾ ਸਕਦੀ ਹੈ।

“ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ”

ਯਹੋਵਾਹ ਦੇ ਸੇਵਕਾਂ ਦੀਆਂ ਅਜ਼ਮਾਇਸ਼ਾਂ ਨਾਲੋਂ ਕਿਹੜੀ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ? ਧੀਰਜ ਦੀਆਂ ਕਿਹੜੀਆਂ ਵਧੀਆ ਮਿਸਾਲਾਂ ਤੁਹਾਨੂੰ ਹਿੰਮਤ ਦੇ ਸਕਦੀਆਂ ਹਨ?

ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ?

ਮੀਟਿੰਗਾਂ ’ਤੇ ਜਾ ਕੇ ਤੁਹਾਨੂੰ ਫ਼ਾਇਦਾ ਹੁੰਦਾ ਹੈ, ਦੂਜਿਆਂ ਨੂੰ ਫ਼ਾਇਦਾ ਹੁੰਦਾ ਹੈ ਅਤੇ ਯਹੋਵਾਹ ਦਾ ਦਿਲ ਵੀ ਖ਼ੁਸ਼ ਹੁੰਦਾ ਹੈ। ਪਰ ਕਿਵੇਂ?

ਜੀਵਨੀ

ਚਰਚ ਦੀਆਂ ਨਨਾਂ ਸੱਚਾਈ ਵਿਚ ਕਿੱਦਾਂ ਆਈਆਂ

ਉਨ੍ਹਾਂ ਨੂੰ ਕਿਹੜੀਆਂ ਗੱਲਾਂ ਨੇ ਆਸ਼ਰਮ ਅਤੇ ਕੈਥੋਲਿਕ ਧਰਮ ਛੱਡਣ ਲਈ ਪ੍ਰੇਰਿਤ ਕੀਤਾ?

ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ

ਚਾਰ ਗੱਲਾਂ ਸਾਨੂੰ ਤਿਆਰ ਕਰ ਸਕਦੀਆਂ ਹਨ ਤਾਂਕਿ ਅਸੀਂ ਆਉਣ ਵਾਲੀਆਂ ਚੁਣੌਤੀਆਂ ਵਿਚ ਨਿਰਪੱਖ ਰਹਿ ਸਕੀਏ।

ਪਾਠਕਾਂ ਵੱਲੋਂ ਸਵਾਲ

‘ਬਿਆਨਾ’ ਅਤੇ ‘ਮੁਹਰ’ ਕੀ ਹਨ ਜੋ ਹਰ ਚੁਣੇ ਹੋਏ ਮਸੀਹੀ ਨੂੰ ਪਰਮੇਸ਼ੁਰ ਤੋਂ ਮਿਲਦਾ ਹੈ?