ਕੀ ਤੁਸੀਂ ਕਦੇ ਸੋਚਿਆ?

ਕੀ ਤੁਸੀਂ ਕਦੇ ਸੋਚਿਆ?
  • ਦੁਨੀਆਂ ਵਿਚ ਇੰਨੀਆਂ ਸਾਰੀਆਂ ਮੁਸ਼ਕਲਾਂ ਕਿਉਂ ਹਨ?

  • ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਬੁੱਧ ਕਿੱਥੋਂ ਪਾ ਸਕਦੇ ਹਾਂ?

  • ਕੀ ਰੱਬ ਨੂੰ ਤੁਹਾਡਾ ਕੋਈ ਫ਼ਿਕਰ ਹੈ?—1 ਪਤਰਸ 5:6, 7.

  • ਤੁਸੀਂ ਰੱਬ ਅਤੇ ਉਸ ਦੀ ਇੱਛਾ ਬਾਰੇ ਹੋਰ ਕਿਵੇਂ ਜਾਣ ਸਕਦੇ ਹੋ?

ਲੱਖਾਂ ਹੀ ਲੋਕਾਂ ਨੇ ਪਵਿੱਤਰ ਲਿਖਤਾਂ ਦਾ ਅਧਿਐਨ ਕਰ ਕੇ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਪਾਏ ਹਨ। ਤੁਸੀਂ ਵੀ ਪਾ ਸਕਦੇ ਹੋ।

ਜੇ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ ਨਾਂ ਦਾ ਬਰੋਸ਼ਰ ਇਸ ਦੇ ਪ੍ਰਕਾਸ਼ਕਾਂ ਤੋਂ ਮੁਫ਼ਤ ਮੰਗਵਾਓ ਜਾਂ www.jw.org/pa ʼਤੇ ਪੜ੍ਹੋ।