ਪਹਿਰਾਬੁਰਜ ਨੰ. 2 2021 | ਨਵੀਂ ਦੁਨੀਆਂ ਆਉਣ ਵਾਲੀ ਹੈ

ਅੱਜ ਦੁਨੀਆਂ ਵਿਚ ਜੋ ਵੀ ਹੋ ਰਿਹਾ ਹੈ, ਕੀ ਉਸ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਅੰਤ ਨੇੜੇ ਹੈ? ਕੀ ਇਸ ਦੁਨੀਆਂ ਦੇ ਨਾਸ਼ ਤੋਂ ਬਚਣ ਲਈ ਅਸੀਂ ਕੁਝ ਕਰ ਸਕਦੇ ਹਾਂ? ਦੁਨੀਆਂ ਦੇ ਨਾਸ਼ ਤੋਂ ਬਾਅਦ ਕੀ ਹੋਵੇਗਾ? ਇਸ ਅੰਕ ਵਿਚ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

 

ਸਾਨੂੰ ਨਵੀਂ ਦੁਨੀਆਂ ਦੀ ਲੋੜ ਹੈ!

ਅੱਜ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਨਵੀਂ ਦੁਨੀਆਂ ਦੀ ਲੋੜ ਹੈ।

ਕੀ ਇਹ ਦੁਨੀਆਂ ਨਾਸ਼ ਹੋ ਜਾਵੇਗੀ?

ਬਾਈਬਲ ਦੁਨੀਆਂ ਦੇ ਨਾਸ਼ ਬਾਰੇ ਦੱਸਦੀ ਹੈ, ਪਰ ਇਹ ਵੀ ਦੱਸਦੀ ਹੈ ਕਿ ਧਰਤੀ ਹਮੇਸ਼ਾ ਆਬਾਦ ਰਹੇਗੀ।

ਦੁਨੀਆਂ ਦਾ ਅੰਤ ਕਦੋਂ ਹੋਵੇਗਾ?

ਕੀ ਤੁਸੀਂ ਯਿਸੂ ਵੱਲੋਂ ਦੱਸੀਆਂ ਨਿਸ਼ਾਨੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹੋ?

ਨਵੀਂ ਦੁਨੀਆਂ ਵਿਚ ਜਾਣ ਲਈ ਸਾਨੂੰ ਕੀ ਕਰਨਾ ਪਵੇਗਾ?

ਅੰਤ ਤੋਂ ਬਚਣ ਅਤੇ ਰੱਬ ਨਾਲ ਦੋਸਤੀ ਕਰਨ ਵਿਚ ਕੀ ਸੰਬੰਧ ਹੈ?

ਨਵੀਂ ਦੁਨੀਆਂ ਨੇੜੇ ਹੈ!

ਜਦੋਂ ਰੱਬ ਆਪਣੇ ਵਾਅਦੇ ਪੂਰੇ ਕਰੇਗਾ, ਤਾਂ ਧਰਤੀ ਦੇ ਹਾਲਾਤ ਕਿਹੋ ਜਿਹੇ ਹੋਣਗੇ?

ਕੀ ਦੁਨੀਆਂ ਦਾ ਅੰਤ ਨੇੜੇ ਹੈ?

ਬਾਈਬਲ ਤੋਂ ਇਨ੍ਹਾਂ ਸਵਾਲਾਂ ʼਤੇ ਚਰਚਾ ਕਰ ਕੇ ਤੁਹਾਨੂੰ ਹੈਰਾਨੀ ਹੋਵੇਗੀ।