ਜਾਗਰੂਕ ਬਣੋ! ਨੰ. 3 2018 | ਵਿਛੋੜੇ ਦਾ ਗਮ ਕਿਵੇਂ ਸਹੀਏ?
ਸੋਗ ਤੋਂ ਰਾਹਤ ਪਾਉਣ ਲਈ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?
ਇਨ੍ਹਾਂ ਲੇਖਾਂ ਵਿਚ ਚਰਚਾ ਕੀਤੀ ਜਾਵੇਗੀ ਕਿ ਜਦੋਂ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਤੁਹਾਡੇ ʼਤੇ ਕੀ ਬੀਤ ਸਕਦੀ ਹੈ ਅਤੇ ਗਮ ਵਿੱਚੋਂ ਉੱਭਰਨ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ।
ਵਿਛੋੜੇ ਦਾ ਗਮ ਕਿਵੇਂ ਸਹੀਏ?
ਵਿਛੋੜੇ ਦਾ ਗਮ
ਆਪਣੇ ਜੀਵਨ-ਸਾਥੀ, ਰਿਸ਼ਤੇਦਾਰ ਜਾਂ ਦੋਸਤ ਦੀ ਮੌਤ ਤੋਂ ਵੱਡਾ ਗਮ ਹੋਰ ਕੋਈ ਨਹੀਂ। ਦੇਖੋ ਕਿ ਇਸ ਵਿਸ਼ੇ ਬਾਰੇ ਸੋਗ ਦੇ ਮਾਹਰਾਂ ਤੇ ਉਨ੍ਹਾਂ ਲੋਕਾਂ ਦਾ ਕੀ ਕਹਿਣਾ ਹੈ ਜਿਨ੍ਹਾਂ ਦੇ ਅਜ਼ੀਜ਼ਾਂ ਦੀ ਮੌਤ ਹੋਈ ਹੈ।
ਵਿਛੋੜੇ ਦਾ ਗਮ ਕਿਵੇਂ ਸਹੀਏ?
ਤੁਹਾਡੇ ʼਤੇ ਕੀ ਬੀਤ ਸਕਦੀ
ਕਿਸੇ ਦੀ ਮੌਤ ਹੋਣ ʼਤੇ ਸੋਗ ਕਰਨ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਵਿਚ ਕਿਵੇਂ ਬਦਲਾਅ ਆ ਸਕਦਾ ਤੇ ਉਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ?
ਵਿਛੋੜੇ ਦਾ ਗਮ ਕਿਵੇਂ ਸਹੀਏ?
ਸੋਗ ਵਿੱਚੋਂ ਕਿਵੇਂ ਉੱਭਰੀਏ?—ਤੁਸੀਂ ਅੱਜ ਕੀ ਕਰ ਸਕਦੇ ਹੋ?
ਬਹੁਤ ਸਾਰੇ ਲੋਕਾਂ ਦੀ ਇਸ ਲੇਖ ਵਿਚ ਦੱਸੇ ਕੁਝ ਕਦਮ ਚੁੱਕਣ ਨਾਲ ਆਪਣੇ ਸੋਗ ਵਿੱਚੋਂ ਉੱਭਰਨ ਵਿਚ ਮਦਦ ਹੋਈ ਹੈ।
ਵਿਛੋੜੇ ਦਾ ਗਮ ਕਿਵੇਂ ਸਹੀਏ?
ਇਸ ਅੰਕ ਵਿਚ: ਵਿਛੋੜੇ ਦਾ ਗਮ ਕਿਵੇਂ ਸਹੀਏ?
ਜਾਗਰੂਕ ਬਣੋ! ਦੇ ਇਸ ਅੰਕ ਤੋਂ ਵਿਛੋੜੇ ਦਾ ਗਮ ਝੱਲਣ ਵਾਲਿਆਂ ਨੂੰ ਦਿਲਾਸਾ ਤੇ ਮਦਦ ਮਿਲ ਸਕਦੀ ਹੈ।