Skip to content

ਬੈਥਲ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।

Tours Resumed: In many countries, we resumed tours of our branch offices on June 1, 2023. For details, contact the branch you would like to tour. Please do not visit if you test positive for COVID-19, display cold or flu-like symptoms, or have recently been exposed to someone who tested positive for COVID-19.

ਜਰਮਨੀ

ਟੂਰ ਬਾਰੇ ਜਾਣਕਾਰੀ

ਬੁਕਿੰਗ ਕਰੋ

ਬੁਕਿੰਗ ਦੇਖੋ ਜਾਂ ਬਦਲਾਅ ਕਰੋ

ਟੂਰ ਬਰੋਸ਼ਰ ਡਾਊਨਲੋਡ ਕਰੋ

ਪ੍ਰਦਰਸ਼ਨੀ

ਕੇਂਦਰੀ ਯੂਰਪ ਦੀ ਇਤਿਹਾਸਕ ਪ੍ਰਦਰਸ਼ਨੀ। ਆਸਟ੍ਰੀਆ, ਜਰਮਨੀ, ਲਖਟਨਸਟੀਨ, ਲਕਜ਼ਮਬਰਗ ਅਤੇ ਸਵਿਟਜ਼ਰਲੈਂਡ ਦੇ “ਫੈਮਲੀ ਕ੍ਰੋਨਿਕਲ” ਵਿਚ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਬਾਰੇ ਸਿੱਖ ਸਕਦੇ ਹੋ। ਇਸ ਪ੍ਰਦਰਸ਼ਨੀ ਵਿਚ ਤੁਸੀਂ ਦੇਖੋਗੇ ਕਿ ਯਹੋਵਾਹ ਨੇ ਪ੍ਰਚਾਰ ਦੇ ਕੰਮ ʼਤੇ ਕਿਵੇਂ ਬਰਕਤ ਪਾਈ ਹੈ ਅਤੇ 1890 ਤੋਂ ਲੈ ਅੱਜ ਤਕ, ਪਾਬੰਦੀਆਂ ਤੇ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਪ੍ਰਚਾਰਕਾਂ ਨੇ ਕਿਵੇਂ ਦਲੇਰੀ ਨਾਲ ਪ੍ਰਚਾਰ ਦਾ ਕੰਮ ਕੀਤਾ ਤੇ ਅੱਜ ਇਸ ਕੰਮ ਵਿਚ ਕਿੰਨੀ ਹੀ ਤਰੱਕੀ ਹੋ ਰਹੀ ਹੈ।

ਪਤਾ ਅਤੇ ਫ਼ੋਨ ਨੰਬਰ

ਕਿਵੇਂ ਪਹੁੰਚੀਏ