Skip to content

ਆਪਣੇ ਬੱਚਿਆਂ ਦੀ ਰਾਖੀ ਕਰੋ

ਆਪਣੇ ਬੱਚਿਆਂ ਦੀ ਰਾਖੀ ਕਰੋ

ਇਹ ਵੀਡੀਓ 2002 ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾ ਵਿਚ ਬਣਾਈ ਗਈ ਸੀ। ਇਹ ਵੀਡੀਓ ਸਿਰਫ਼ ਇਕ ਉਦਾਹਰਣ ਹੈ ਜਿਸ ਦੀ ਮਦਦ ਨਾਲ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਸ਼ਲੀਲ ਛੇੜਖਾਨੀ ਕਰਨ ਵਾਲਿਆਂ ਤੋਂ ਬਚਾਇਆ ਹੈ।