ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2025
ਇਸ ਅੰਕ ਵਿਚ 10 ਨਵੰਬਰ–7 ਦਸੰਬਰ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਜੀਵਨੀ
ਯਹੋਵਾਹ ਦੀ ਮਦਦ ਨਾਲ ‘ਸਾਨੂੰ ਜਿੱਥੇ ਵੀ ਬੀਜਿਆ ਗਿਆ, ਅਸੀਂ ਉੱਥੇ ਵਧਦੇ-ਫੁੱਲਦੇ ਰਹੇ’
ਮੈਟਸ ਅਤੇ ਐੱਨ-ਕਾਟਰੀਨ ਕਾਸਹੋਲਮ ਨੇ ਕਈ ਸਾਲਾਂ ਤਕ ਵੱਖੋ-ਵੱਖਰੀਆਂ ਥਾਵਾਂ ʼਤੇ ਪੂਰੇ ਸਮੇਂ ਦੀ ਸੇਵਾ ਕੀਤੀ। ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੂੰ ਕਈ ਵਾਰ ਇਕ ਪੌਦੇ ਵਾਂਗ ਇਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਾਇਆ ਗਿਆ, ਤਾਂ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ।
ਪਾਠਕਾਂ ਵੱਲੋਂ ਸਵਾਲ
ਕਹਾਉਤਾਂ 30:18, 19 ਦੇ ਲਿਖਾਰੀ ਨੇ ਕਿਹਾ ਕਿ “ਮੁਟਿਆਰ ਨਾਲ ਆਦਮੀ ਦਾ ਵਰਤਾਅ” ਉਸ ਦੀ “ਸਮਝ ਤੋਂ ਬਾਹਰ” ਸੀ। ਉਸ ਦੇ ਕਹਿਣ ਦਾ ਕੀ ਮਤਲਬ ਸੀ?

