ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2025
ਇਸ ਅੰਕ ਵਿਚ 18 ਅਗਸਤ–24 ਸਤੰਬਰ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਅਧਿਐਨ ਲੇਖ 24
ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 1
18-24 ਅਗਸਤ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਅਧਿਐਨ ਲੇਖ 25
ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 2
25-31 ਅਗਸਤ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਅਧਿਐਨ ਲੇਖ 26
ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
1-7 ਸਤੰਬਰ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਅਧਿਐਨ ਲੇਖ 27
ਯਹੋਵਾਹ ਦਾ ਸੇਵਕ ਬਣਨ ਵਿਚ ਵਿਦਿਆਰਥੀ ਦੀ ਮਦਦ ਕਰੋ
8-14 ਸਤੰਬਰ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਜੀਵਨੀ
ਆਪਣੇ ਮਹਾਨ ਸਿੱਖਿਅਕ ਤੋਂ ਸਿੱਖੇ ਸਬਕ
ਫ਼ਰਾਂਕੋ ਡਾਗੋਸਤੀਨੀ ਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲੀਆਂ। ਉਹ ਅਲੱਗ-ਅਲੱਗ ਰਹਿਣ-ਸਹਿਣ ਮੁਤਾਬਕ ਢਲ਼ਿਆ ਅਤੇ ਉਸ ਨੇ ਕਈ ਭਾਸ਼ਾਵਾਂ ਸਿੱਖੀਆਂ। ਉਹ ਕੁਝ ਅਹਿਮ ਸਬਕ ਦੱਸਦਾ ਹੈ ਜੋ ਉਸ ਨੇ ਆਪਣੇ ਮਹਾਨ ਸਿੱਖਿਅਕ ਯਹੋਵਾਹ ਤੋਂ ਸਿੱਖੇ ਹਨ।
ਅਧਿਐਨ ਲਈ ਸੁਝਾਅ
ਆਇਤਾਂ ਕਿਵੇਂ ਯਾਦ ਰੱਖੀਏ?
ਜ਼ਰਾ ਤਿੰਨ ਸੁਝਾਵਾਂ ʼਤੇ ਗੌਰ ਕਰੋ ਜਿਨ੍ਹਾਂ ਨਾਲ ਤੁਸੀਂ ਆਇਤਾਂ ਯਾਦ ਰੱਖ ਸਕਦੇ ਹੋ।