ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2025

ਇਸ ਅੰਕ ਵਿਚ 14 ਜੁਲਾਈ–17 ਅਗਸਤ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 19

ਵਫ਼ਾਦਾਰ ਦੂਤਾਂ ਦੀ ਰੀਸ ਕਰੋ

14-20 ਜੁਲਾਈ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 20

ਯਹੋਵਾਹ ਸਾਨੂੰ ਜ਼ਰੂਰ ਦਿਲਾਸਾ ਦੇਵੇਗਾ

21-27 ਜੁਲਾਈ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 21

ਉਸ ਸ਼ਹਿਰ ਦੀ ਉਡੀਕ ਕਰੋ ਜੋ ਹਮੇਸ਼ਾ ਰਹੇਗਾ

28 ਜੁਲਾਈ–3 ਅਗਸਤ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 22

ਯਿਸੂ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?

4-10 ਅਗਸਤ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 23

ਤੁਹਾਡੇ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?

11-17 ਅਗਸਤ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲਈ ਸੁਝਾਅ

ਆਪਣਾ ਦਿਲ ਤਿਆਰ ਕਰੋ

ਬਾਈਬਲ ਦਾ ਅਧਿਐਨ ਕਰਦਿਆਂ ਅਸੀਂ ਆਪਣਾ ਦਿਲ ਕਿਵੇਂ ਤਿਆਰ ਕਰ ਸਕਦੇ ਹਾਂ?