ਕੀ ਤੁਸੀਂ ਮੁਲਾਕਾਤ ਦਾ ਸੁਆਗਤ ਕਰੋਗੇ?

ਕੀ ਤੁਸੀਂ ਮੁਲਾਕਾਤ ਦਾ ਸੁਆਗਤ ਕਰੋਗੇ?

ਕੀ ਤੁਸੀਂ ਮੁਲਾਕਾਤ ਦਾ ਸੁਆਗਤ ਕਰੋਗੇ?

ਇਸ ਦੁੱਖਾਂ ਭਰੇ ਸੰਸਾਰ ਵਿਚ ਵੀ, ਤੁਸੀਂ ਬਾਈਬਲ ਵਿੱਚੋਂ ਪਰਮੇਸ਼ੁਰ, ਉਸ ਦੇ ਰਾਜ ਅਤੇ ਮਨੁੱਖਜਾਤੀ ਲਈ ਉਸ ਦੇ ਸ਼ਾਨਦਾਰ ਮਕਸਦ ਬਾਰੇ ਸਹੀ ਗਿਆਨ ਲੈ ਕੇ ਖ਼ੁਸ਼ੀ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਪਸੰਦ ਕਰੋਗੇ ਜਾਂ ਚਾਹੋਗੇ  ਕਿ  ਕੋਈ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਬਿਨਾਂ ਖ਼ਰਚ ਦੇ ਬਾਈਬਲ ਦਾ ਅਧਿਐਨ ਕਰੇ, ਤਾਂ ਕਿਰਪਾ ਕਰ ਕੇ  ਦੂਜੇ  ਸਫ਼ੇ  ਉੱਤੇ ਦਿੱਤੇ ਢੁਕਵੇਂ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ।