ਪੰਜਾਬੀ
ਨਹਮਯਾਹ ਦੀ ਕਹਾਣੀ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 2
https://cms-imgp.jw-cdn.org/img/p/1102020309/univ/art/1102020309_univ_sqr_xl.jpg

ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 2

ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 2

ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਉਣ ਤੋਂ ਬਾਅਦ ਨਹਮਯਾਹ ਸਾਮ੍ਹਣੇ ਇਕ ਹੋਰ ਮੁਸ਼ਕਲ ਖੜ੍ਹੀ ਹੋਈ। ਸਮੇਂ ਦੇ ਬੀਤਣ ਨਾਲ ਇਜ਼ਰਾਈਲ ਕੌਮ ਨੇ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਰਨੀ ਛੱਡ ਦਿੱਤੀ ਸੀ। ਨਹਮਯਾਹ, ਅਜ਼ਰਾ ਅਤੇ ਮਲਾਕੀ ਨੇ ਇਕੱਠੇ ਮਿਲ ਕੇ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ।