ਪੰਜਾਬੀ
ਨਹਮਯਾਹ ਦੀ ਕਹਾਣੀ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 1
https://cms-imgp.jw-cdn.org/img/p/1102020308/univ/art/1102020308_univ_sqr_xl.jpg

ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 1

ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 1

ਨਹਮਯਾਹ ਸ਼ੂਸ਼ਨ ਦੇ ਮਹਿਲ ਵਿਚ ਆਪਣੀ ਪਦਵੀ ਛੱਡ ਕੇ ਯਹੋਵਾਹ ਦੇ ਮਹਾਨ ਸ਼ਹਿਰ ਦੀਆਂ ਕੰਧਾਂ ਦੁਬਾਰਾ ਉਸਾਰਨ ਲਈ ਰਵਾਨਾ ਹੁੰਦਾ ਹੈ। ਪਰ ਮੁਸ਼ਕਲ ਸਿਰਫ਼ ਉਸਾਰੀ ਦਾ ਕੰਮ ਹੀ ਨਹੀਂ ਸੀ, ਸਗੋਂ ਉਸ ਅੱਗੇ ਹੋਰ ਵੀ ਕਈ ਮੁਸ਼ਕਲਾਂ ਖੜ੍ਹੀਆਂ ਹੋਈਆਂ। ਕੀ ਇਹ ਕੰਮ ਪੂਰਾ ਕਰਨ ਲਈ ਸਿਰਫ਼ ਪ੍ਰਾਰਥਨਾ ਕਰਨੀ ਅਤੇ ਦਲੇਰੀ ਦਿਖਾਉਣੀ ਹੀ ਕਾਫ਼ੀ ਹੋਵੇਗੀ?