Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਮੂਸਾ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਜਾਨਵਰਾਂ ਦਾ ਫ਼ਿਕਰ ਹੈ

ਮੂਸਾ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਜਾਨਵਰਾਂ ਦਾ ਫ਼ਿਕਰ ਹੈ

ਜਦੋਂ ਕੋਈ ਵਿਅਕਤੀ ਜਾਨਵਰ ਨੂੰ ਕਿਸੇ ਮੁਸ਼ਕਲ ਵਿਚ ਦੇਖਦਾ ਸੀ, ਤਾਂ ਉਸ ਨੂੰ ਜਾਨਵਰ ਦੀ ਮਦਦ ਕਰਨੀ ਚਾਹੀਦੀ ਸੀ (ਬਿਵ 22:4; it-1 375-376)

ਬੱਚਿਆਂ ਜਾਂ ਆਂਡਿਆਂ ’ਤੇ ਬੈਠੇ ਪੰਛੀ ਨੂੰ ਫੜਨਾ ਮਨ੍ਹਾ ਸੀ (ਬਿਵ 22:6, 7; it-1 621 ਪੈਰਾ 1)

ਅਜਿਹੇ ਜਾਨਵਰਾਂ ਨੂੰ ਇੱਕੋ ਜੂਲੇ ਹੇਠ ਜੋਤਣਾ ਮਨ੍ਹਾ ਸੀ ਜਿਨ੍ਹਾਂ ਵਿਚ ਇੱਕੋ ਜਿਹੀ ਤਾਕਤ ਨਹੀਂ ਹੁੰਦੀ (ਬਿਵ 22:10; w03 10/15 32 ਪੈਰੇ 1-2)

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਨਵਰਾਂ ਨਾਲ ਚੰਗਾ ਸਲੂਕ ਕਰੀਏ। ਸਿਰਫ਼ ਆਪਣੇ ਸ਼ੌਕ ਲਈ ਜਾਨਵਰਾਂ ਨੂੰ ਮਾਰਨਾ ਜਾਂ ਉਨ੍ਹਾਂ ਦਾ ਸ਼ਿਕਾਰ ਕਰਨਾ ਗ਼ਲਤ ਹੈ।—ਕਹਾ 12:10.