Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਸੱਚਾਈ ਨਾਲ ਨਿਆਂ ਕਰਨ ਲਈ ਅਸੂਲ

ਸੱਚਾਈ ਨਾਲ ਨਿਆਂ ਕਰਨ ਲਈ ਅਸੂਲ

ਪੱਖਪਾਤ ਨਾ ਕਰੋ (ਬਿਵ 16:18, 19; it-1 343 ਪੈਰਾ 5)

ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੋ (ਬਿਵ 17:4-6; it-2 511 ਪੈਰਾ 7)

ਜੇ ਕੋਈ ਮਾਮਲਾ ਨਿਪਟਾਉਣਾ ਔਖਾ ਲੱਗੇ, ਤਾਂ ਦੂਜਿਆਂ ਤੋਂ ਮਦਦ ਮੰਗੋ (ਬਿਵ 17:8, 9; it-2 685 ਪੈਰਾ 6)

ਜੇ ਮੰਡਲੀ ਵਿਚ ਕੋਈ ਵਿਅਕਤੀ ਪਾਪ ਕਰਦਾ ਹੈ, ਤਾਂ ਬਜ਼ੁਰਗਾਂ ਨੂੰ ਇਨ੍ਹਾਂ ਅਸੂਲਾਂ ਅਨੁਸਾਰ ਫ਼ੈਸਲਾ ਕਰਨਾ ਚਾਹੀਦਾ ਹੈ।