Skip to content

Skip to table of contents

19-25 ਜੁਲਾਈ

ਬਿਵਸਥਾ ਸਾਰ 16-18

19-25 ਜੁਲਾਈ
  • ਗੀਤ 115 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਸੱਚਾਈ ਨਾਲ ਨਿਆਂ ਕਰਨ ਲਈ ਅਸੂਲ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਬਿਵ 17:7—ਗਵਾਹਾਂ ਨੇ ਦੋਸ਼ੀ ਦੇ ਸਭ ਤੋਂ ਪਹਿਲਾਂ ਪੱਥਰ ਕਿਉਂ ਮਾਰਨੇ ਸਨ? (it-1 787)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਬਿਵ 16:9-22 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 3)

  • ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 4)

  • ਭਾਸ਼ਣ: (5 ਮਿੰਟ) it-1 519 ਪੈਰਾ 4—ਵਿਸ਼ਾ: ਕੀ ਮਸੀਹੀ ਮੰਡਲੀ ਵਿਚ ਨਿਆਂਕਾਰ ਹੁੰਦੇ ਹਨ? (th ਪਾਠ 18)

ਸਾਡੀ ਮਸੀਹੀ ਜ਼ਿੰਦਗੀ