Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੋ

ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੋ

[1 ਸਮੂਏਲ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]

ਹੰਨਾਹ ਨੇ ਬਹੁਤ ਦੇਰ ਤਕ ਯਹੋਵਾਹ ਨੂੰ ਪ੍ਰਾਰਥਨਾ ਕੀਤੀ (1 ਸਮੂ 1:10, 12, 15; ia 55 ਪੈਰਾ 12)

ਹੰਨਾਹ ਨੇ ਆਪਣੀਆਂ ਮੁਸ਼ਕਲਾਂ ਯਹੋਵਾਹ ’ਤੇ ਸੁੱਟ ਦਿੱਤੀਆਂ (1 ਸਮੂ 1:18; w07 3/15 16 ਪੈਰਾ 4)

ਜਦੋਂ ਅਸੀਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਾਂਗੇ, ਤਾਂ ਉਹ ਸਾਨੂੰ ਤਕੜਾ ਕਰੇਗਾ ਤੇ ਸੰਭਾਲੇਗਾ।—ਜ਼ਬੂ 55:22; 62:8.