Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਚੰਗਾ ਨਾਂ ਬਣਾਈ ਰੱਖੋ

ਚੰਗਾ ਨਾਂ ਬਣਾਈ ਰੱਖੋ

ਰੂਥ ਨੇ ਦੂਜਿਆਂ ਦੀ ਮਦਦ ਕੀਤੀ (ਰੂਥ 3:10; ia 47 ਪੈਰਾ 18)

ਰੂਥ ਇਕ “ਨੇਕ ਔਰਤ” ਵਜੋਂ ਜਾਣੀ ਜਾਂਦੀ ਸੀ (ਰੂਥ 3:11; ia 48 ਪੈਰਾ 21)

ਯਹੋਵਾਹ ਨੇ ਰੂਥ ਦੇ ਗੁਣਾਂ ’ਤੇ ਧਿਆਨ ਦਿੱਤਾ ਅਤੇ ਉਸ ਨੂੰ ਬਰਕਤ ਦਿੱਤੀ (ਰੂਥ 4:11-13; ia 50 ਪੈਰਾ 26)

ਤੁਸੀਂ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨੇ ਚਾਹੁੰਦੇ ਹੋ ਜਿਨ੍ਹਾਂ ਕਰਕੇ ਲੋਕ ਤੁਹਾਨੂੰ ਜਾਣਨ?