Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਤੋਂ ਸਲਾਹ ਲੈਂਦੇ ਰਹੋ

ਯਹੋਵਾਹ ਤੋਂ ਸਲਾਹ ਲੈਂਦੇ ਰਹੋ

ਇਜ਼ਰਾਈਲੀਆਂ ਨੇ ਵਾਰ-ਵਾਰ ਯਹੋਵਾਹ ਤੋਂ ਸਲਾਹ ਮੰਗੀ (ਨਿਆ 20:17, 18, 23; w11 9/15 32 ਪੈਰਾ 2)

ਅਖ਼ੀਰ ਇਜ਼ਰਾਈਲੀਆਂ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਹੋ ਗਿਆ ਕਿ ਉਹ ਆਪਣੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਉਣ ਲਈ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ (ਨਿਆ 20:26-28)

ਸਾਨੂੰ ਯਹੋਵਾਹ ਤੋਂ ਸਲਾਹ ਮੰਗਦੇ ਰਹਿਣ ਦੇ ਨਾਲ-ਨਾਲ ਉਸ ’ਤੇ ਪੂਰਾ ਭਰੋਸਾ ਵੀ ਕਰਨਾ ਚਾਹੀਦਾ ਹੈ (ਨਿਆ 20:35; ਲੂਕਾ 11:9; w11 9/15 32 ਪੈਰਾ 4)

ਖ਼ੁਦ ਤੋਂ ਪੁੱਛੋ: ‘ਕੀ ਮੁਸ਼ਕਲ ਆਉਣ ’ਤੇ ਮੈਂ ਉਸੇ ਵੇਲੇ ਯਹੋਵਾਹ ਤੋਂ ਮਦਦ ਮੰਗਦਾ ਹਾਂ? ਕੀ ਮੈਂ ਉਸ ਤੋਂ ਵਾਰ-ਵਾਰ ਸਲਾਹ ਮੰਗਦਾ ਹਾਂ?’