Skip to content

Skip to table of contents

10-16 ਜਨਵਰੀ

ਨਿਆਈਆਂ 17-19

10-16 ਜਨਵਰੀ
  • ਗੀਤ 88 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 89

  • ਯਹੋਵਾਹ ਦੇ ਦੋਸਤ ਬਣੋ—ਆਪਣੇ ਮੰਮੀ-ਡੈਡੀ ਦਾ ਕਹਿਣਾ ਮੰਨੋ: (10 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਤੋਂ ਪੁੱਛੋ: ਸੋਨੂ ਨੇ ਆਪਣੀ ਮੰਮੀ ਦਾ ਕਿਹੜਾ ਕਹਿਣਾ ਨਹੀਂ ਮੰਨਿਆ? ਉਸ ਨੇ ਆਪਣੀ ਗ਼ਲਤੀ ਕਿੱਦਾਂ ਸੁਧਾਰੀ? ਤੁਹਾਨੂੰ ਆਪਣੇ ਮੰਮੀ-ਡੈਡੀ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?

  • ਮੰਡਲੀ ਦੀਆਂ ਲੋੜਾਂ: (5 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 9 ਪੈਰੇ 1-9, ਵੀਡੀਓ

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 93 ਅਤੇ ਪ੍ਰਾਰਥਨਾ