ਗੀਤ 162

ਰੱਬ ਨਾਲ ਗੂੜ੍ਹਾ ਰਿਸ਼ਤਾ

ਰੱਬ ਨਾਲ ਗੂੜ੍ਹਾ ਰਿਸ਼ਤਾ

(ਮੱਤੀ 5:3)

  1. 1. ਹਰ ਦਿਲ ਦੇ ਅੰਦਰ ਇਹ ਪਿਆਸ

    ਖ਼ਾਹਸ਼ ਬੜੀ ਹੈ ਇਹ ਖ਼ਾਸ

    ਜੀਵਨ ਹੈ ਕੀ, ਮੈਂ ਇੱਥੇ ਕਿਉਂ

    ਪੁੱਛਾਂ ਮੈਂ ਇਹ ਕਿਹਤੋਂ,

    ਰੱਬ ਦੇ ਬਚਨ ʼਤੇ ਹੈ ਨਾਜ਼

    ਖੋਲ੍ਹਿਆ ਇਸ ਨੇ ਹਰ ਰਾਜ਼

    ਮਿਲੀ ਹੈ ਆਸ, ਬੁੱਝ ਗਈ ਹੈ ਪਿਆਸ

    ਇਹ ਖ਼ੁਸ਼ੀ ਆਈ ਹੈ ਰਾਸ

    (ਕੋਰਸ)

    ਸਿਫ਼ਤਾਂ, ਯਹੋਵਾਹ ਦੀਆਂ

    ਹਰ ਦਿਨ ਕਰਾਂ, ਉਸ ਲਈ ਜੀਆਂ

    ਪਰਵਾਹ, ਯਹੋਵਾਹ ਕਰੇ

    ਸੱਚਾਈ ਨਾਲ ਭਰੇ

    ਉਸ ਨਾਲ ਰਿਸ਼ਤਾ

    ਮੈਂ ਗੂੜ੍ਹਾ ਕਰਾਂ

  2. 2. ਮਿਹਨਤ ਕਰਨ ਦੀ ਹੈ ਲੋੜ

    ਕਈ ਚਾਹੇ ਲੈਂਦੇ ਮੂੰਹ ਮੋੜ

    ਨਿਹਚਾ ਮੇਰੀ, ਇਸ ʼਤੇ ਟਿਕੀ

    ਮੰਨਾਂ ਬਚਨ ʼਚ ਲਿਖੀ

    ਹੋਰਾਂ ਦੀ ਮਦਦ ਕਰਾਂ

    ਇਹੀ ਮੇਰੀ ਪ੍ਰਾਰਥਨਾ

    ਪਾਵਣ ਖ਼ੁਸ਼ੀ, ਮੇਰੇ ਜਿਹੀ

    ਤੇਰਾ ਹੀ ਰਾਹ ਸਹੀ

    (ਕੋਰਸ)

    ਸਿਫ਼ਤਾਂ, ਯਹੋਵਾਹ ਦੀਆਂ

    ਹਰ ਦਿਨ ਕਰਾਂ, ਉਸ ਲਈ ਜੀਆਂ

    ਪਰਵਾਹ, ਯਹੋਵਾਹ ਕਰੇ

    ਸੱਚਾਈ ਨਾਲ ਭਰੇ

    ਉਸ ਨਾਲ ਰਿਸ਼ਤਾ

    ਮੈਂ ਗੂੜ੍ਹਾ ਕਰਾਂ

    ਸਿਫ਼ਤਾਂ, ਯਹੋਵਾਹ ਦੀਆਂ

    ਹਰ ਦਿਨ ਕਰਾਂ, ਉਸ ਲਈ ਜੀਆਂ

    ਪਰਵਾਹ, ਯਹੋਵਾਹ ਕਰੇ

    ਸੱਚਾਈ ਨਾਲ ਭਰੇ

    ਉਸ ਨਾਲ ਰਿਸ਼ਤਾ

    ਮੈਂ ਗੂੜ੍ਹਾ ਕਰਾਂ

    ਸਿਫ਼ਤਾਂ, ਯਹੋਵਾਹ ਦੀਆਂ

    ਹਰ ਦਿਨ ਕਰਾਂ, ਉਸ ਲਈ ਜੀਆਂ

    ਪਰਵਾਹ, ਯਹੋਵਾਹ ਕਰੇ

    ਸੱਚਾਈ ਨਾਲ ਭਰੇ

    ਉਸ ਨਾਲ ਰਿਸ਼ਤਾ

    ਮੈਂ ਗੂੜ੍ਹਾ ਕਰਾਂ