ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ

“ਸਾਨੂੰ ਹੋਰ ਨਿਹਚਾ ਦੇ” (ਗੀਤ 118)

ਪੰਜਾਬੀ
“ਸਾਨੂੰ ਹੋਰ ਨਿਹਚਾ ਦੇ” (ਗੀਤ 118)
/assets/ct/b025754cdb/images/syn_placeholder_sqr.png
sjj ਗੀਤ 118

ਗੀਤ 118

“ਸਾਨੂੰ ਹੋਰ ਨਿਹਚਾ ਦੇ”

“ਸਾਨੂੰ ਹੋਰ ਨਿਹਚਾ ਦੇ”

(ਲੂਕਾ 17:5)

  1. 1. ਮਿੱਟੀ ਦੇ ਨਾਮੁਕੰਮਲ ਅਸਾਂ ਸਾਰੇ

    ਹੈ ਪਾਪੀ ਦਿਲ, ਬੇਹੱਦ ਇਹ ਦਗ਼ਾਬਾਜ਼

    ਜਾਣੇਂ ਤੂੰ ਸਾਡੀ ਰਗ-ਰਗ ਨੂੰ ਯਹੋਵਾਹ

    ਡਾਵਾਂ-ਡੋਲ ਹੋ ਜਾਂਦਾ ਕਦੇ ਵਿਸ਼ਵਾਸ

    (ਕੋਰਸ)

    ਵਧਾ ਵਿਸ਼ਵਾਸ, ਅਰਜ਼ੋਈ ਸੁਣ ਯਹੋਵਾਹ

    ਕਰ ਤੂੰ ਰਹਿਮ, ਗੁਨਾਹਗਾਰ ਹਾਂ ਅਸੀਂ

    ਨਿਹਚਾ ਵਧਾ, ਕਰ ਪੂਰੀ ਤੂੰ ਹਰ ਕਮੀ

    ਅਸੀਂ ਹਰ ਪਲ ਮਹਿਮਾ ਕਰਨੀ ਤੇਰੀ

  2. 2. ਦਿਲ ਤੇਰਾ ਖ਼ੁਸ਼ ਕਰਨਾ ਅਸਾਂ ਯਹੋਵਾਹ

    ਕਦਮ-ਕਦਮ ʼਤੇ ਨਿਹਚਾ ਕਰ ਮਜ਼ਬੂਤ

    ਬਣ ਕੇ ਇਹ ਢਾਲ ਕਰੇ ਸਾਡੀ ਹਿਫਾਜ਼ਤ

    ਨਿਡਰ ਰਹਿ ਕੇ, ਹਾਂ, ਦੇਣਾ ਹੈ ਸਬੂਤ

    (ਕੋਰਸ)

    ਵਧਾ ਵਿਸ਼ਵਾਸ, ਅਰਜ਼ੋਈ ਸੁਣ ਯਹੋਵਾਹ

    ਕਰ ਤੂੰ ਰਹਿਮ, ਗੁਨਾਹਗਾਰ ਹਾਂ ਅਸੀਂ

    ਨਿਹਚਾ ਵਧਾ, ਕਰ ਪੂਰੀ ਤੂੰ ਹਰ ਕਮੀ

    ਅਸੀਂ ਹਰ ਪਲ ਮਹਿਮਾ ਕਰਨੀ ਤੇਰੀ

(ਉਤ. 8:21; ਇਬ. 11:6; 12:1 ਵੀ ਦੇਖੋ।)