ਆਓ ਯਹੋਵਾਹ ਦੇ ਗੁਣ ਗਾਈਏ—ਨਵੇਂ ਗੀਤ

ਯਹੋਵਾਹ ਪਰਮੇਰ ਦੀ ਮਹਿਮਾ ਅਤੇ ਭਗਤੀ ਕਰਨ ਲਈ ਇਨ੍ਹਾਂ ਸੁਰੀਲੇ ਗੀਤਾਂ ਦਾ ਆਨੰਦ ਮਾਣੋ। ਸੰਗੀਤ ਅਤੇ ਬੋਲ ਡਾਊਨਲੋਡ ਕਰੋ ਅਤੇ ਇਨ੍ਹਾਂ ਨੂੰ ਗਾ ਕੇ ਦੇਖੋ।

ਗੀਤ 138

ਯਹੋਵਾਹ ਤੇਰਾ ਨਾਮ

ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰੋ ਅਤੇ ਸਾਰੇ ਲੋਕਾਂ ਨੂੰ ਦੱਸੋ ਕਿ ਉਹ ਹੀ ਸਰਬਸ਼ਕਤੀਮਾਨ ਹੈ।

ਗੀਤ 147

ਅਨਮੋਲ ਪਰਜਾ

ਯਹੋਵਾਹ ਆਪਣੇ ਚੁਣੇ ਹੋਏ ਬੇਟਿਆਂ ਨੂੰ ਅਨਮੋਲ ਸਮਝਦਾ ਹੈ ਅਤੇ ਇਹ ਬੇਟੇ ਉਸ ਦੀ ਇੱਛਾ ਖ਼ੁਸ਼ੀ-ਖ਼ੁਸ਼ੀ ਨਾਲ ਪੂਰੀ ਕਰਦੇ ਹਨ।

ਗੀਤ 149

ਰਿਹਾਈ ਲਈ ਅਹਿਸਾਨਮੰਦ

ਪਿਆਰ ਦਾ ਸਭ ਤੋਂ ਵੱਡਾ ਸਬੂਤ, ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਕੁਰਬਾਨੀ ਦਿੱਤੀ, ਇਸ ਲਈ ਅਸੀਂ ਯਹੋਵਾਹ ਦੇ ਹਮੇਸ਼ਾ ਅਹਿਸਾਨਮੰਦ ਰਹਾਂਗੇ।