ਕੀ ਯਿਸੂ ਮਸੀਹ ਰੱਬ ਹੈ?

ਕੀ ਯਿਸੂ ਮਸੀਹ ਰੱਬ ਹੈ?

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਯਿਸੂ ਅਜਿਹੀ ਹਸਤੀ ਸੀ ਜਿਸ ਨੇ ਲੋਕਾਂ ʼਤੇ ਗਹਿਰਾ ਪ੍ਰਭਾਵ ਪਾਇਆ। ਪਰ ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ? ਜਾਂ ਕੀ ਉਹ ਸਿਰਫ਼ ਇਕ ਚੰਗਾ ਇਨਸਾਨ ਸੀ?